ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ‘ਗੁੱਡ ਫਰਾਈਡੇ’ ‘ਤੇ ਈਸਾ ਮਸੀਹ ਨੂੰ ਯਾਦ ਕੀਤਾ

Posted On: 10 APR 2020 10:59AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ  ਨੇ ਗੁੱਡ ਫਰਾਈਡੇ’  ‘ਤੇ ਸੱਚਸੇਵਾ ਅਤੇ ਨਿਆਂ ਪ੍ਰਤੀ ਈਸਾ ਮਸੀਹ ਦੀ ਪ੍ਰਤੀਬੱਧਤਾ ਨੂੰ ਯਾਦ ਕੀਤਾ ਹੈ ।

 ਪ੍ਰਧਾਨ ਮੰਤਰੀ ਨੇ ਕਿਹਾ, "ਈਸਾ ਮਸੀਹ ਨੇ ਦੂਜਿਆਂ ਦੀ ਸੇਵਾ ਵਿੱਚ ਆਪਣਾ ਜੀਵਨ ਸਮਰਪਿਤ ਕਰ ਦਿੱਤਾ।  ਉਨ੍ਹਾਂ ਦੇ ਸਾਹਸ, ਨੇਕੀ ਅਤੇ ਨਿਆਂ ਦਾ ਭਾਵ ਨਿਰਾਲੇ ਹਨ। ਗੁੱਡ ਫਰਾਈਡੇ ਦੇ ਦਿਨ, ਅਸੀਂ ਪ੍ਰਭੂ ਈਸਾ ਮਸੀਹ ਅਤੇ ਸੱਚ, ਸੇਵਾ ਅਤੇ ਨਿਆਂ ਪ੍ਰਤੀ ਉਨ੍ਹਾਂ ਦੀ ਪ੍ਰਤੀਬੱਧਤਾ ਨੂੰ ਯਾਦ ਕਰਦੇ ਹਾਂ।"

 

https://twitter.com/narendramodi/status/1248448590202245120

 

***

ਵੀਆਰਆਰਕੇ/ਐੱਸਐੱਚ
 



(Release ID: 1612878) Visitor Counter : 83