ਜਹਾਜ਼ਰਾਨੀ ਮੰਤਰਾਲਾ
ਸ਼ਿਪਿੰਗ ਮੰਤਰਾਲੇ ਦੀਆਂ ਬੰਦਰਗਾਹਾਂ ਅਤੇ ਪਬਲਿਕ ਸੈਕਟਰ ਅਦਾਰਿਆਂ ਦੇ ਕਰਮਚਾਰੀਆਂ ਨੇ ਪੀਐੱਮ ਕੇਅਰਸ ਫੰਡ ਵਿੱਚ 7 ਕਰੋੜ ਰੁਪਏ ਤੋਂ ਅਧਿਕ ਦਾ ਯੋਗਦਾਨ ਦਿੱਤਾ
Posted On:
06 APR 2020 12:10PM by PIB Chandigarh
ਕੋਵਿਡ-19 ਮਹਾਮਾਰੀ ਤੋਂ ਪ੍ਰਭਾਵਿਤ ਲੋਕਾਂ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਸ਼ਿਪਿੰਗ ਮੰਤਰਾਲੇ ਦੀਆਂ ਪ੍ਰਮੁੱਖ ਬੰਦਰਗਾਹਾਂ ਅਤੇ ਪਬਲਿਕ ਸੈਕਟਰ ਅਦਾਰਿਆਂ ਦੇ ਕਰਮਚਾਰੀਆਂ ਨੇ ਆਪਣੀ ਇੱਕ ਦਿਨ ਦੀ ਤਨਖ਼ਾਹ ਪੀਐੱਮ ਕੇਅਰਸ ਫੰਡ ਵਿੱਚ ਦਾਨ ਕੀਤੀ ਹੈ।
ਸੀਰੀਅਲ
ਨੰਬਰ
|
ਬੰਦਰਗਾਹ/ਪਬਲਿਕ ਸੈਕਟਰ ਅਦਾਰਾ
|
ਕਰਮਚਾਰੀਆਂ ਦੀ ਸੰਖਿਆ
|
1 ਦਿਨ ਦੀ ਤਨਖ਼ਾਹ ਦੀ ਰਕਮ ਰੁਪਏ ਵਿੱਚ
|
1
|
ਕੋਲਕਾਤਾ ਪੋਰਟ ਟਰੱਸਟ
|
3700
|
1,00,00,000
|
|
2
|
ਮੁੰਬਈ ਪੋਰਟ ਟਰੱਸਟ
|
6324
|
1,27,00,000
|
|
3
|
ਜਵਾਹਰਲਾਲ ਨਹਿਰੂ ਪੋਰਟ ਟਰੱਸਟ
|
1469
|
43,10,979
|
|
4
|
ਦੀਨਦਯਾਲ ਪੋਰਟ ਟਰੱਸਟ
|
2200
|
41,82,846
|
|
5
|
ਪਾਰਾਦੀਪ ਪੋਰਟ ਟਰੱਸਟ
|
740
|
15,43,862
|
|
6
|
ਕੋਚੀਨ ਪੋਰਟ ਟਰੱਸਟ
|
1283
|
25,42,000
|
|
7
|
ਚੇਨਈ ਪੋਰਟ ਟਰੱਸਟ
|
3891
|
72,13,000
|
|
8
|
ਵਿਸ਼ਾਖਾਪਟਨਮ ਪੋਰਟ ਟਰੱਸਟ
|
3177
|
62,28,296
|
|
9
|
ਵੀ.ਓ. ਚਿਦੰਬਰਨਾਰ ਪੋਰਟ ਟਰੱਸਟ
|
691
|
15,00,000
|
|
10
|
ਕਮਰਜਾਰ ਪੋਰਟ ਲਿਮਿਟਿਡ
|
102
|
371,624
|
|
11
|
ਨਿਊ ਮੰਗਲੌਰ ਪੋਰਟ ਟਰੱਸਟ
|
571
|
30,00,000
|
|
12
|
ਮੋਰਮਗਾਓ ਪੋਰਟ ਟਰੱਸਟ
|
1488
|
29,55,846
|
|
|
ਸਬ ਟੋਟਲ
|
25,636
|
56,548,453
|
|
13
|
ਡਾਇਰੈਕਟਰ ਜਨਰਲ (ਸ਼ਿਪਿੰਗ)
|
391
|
6,771,832
|
|
14
|
ਡੀਜੀਐੱਲਐੱਲ
|
644
|
12,36,843
|
|
15
|
ਆਈਐੱਮਯੂ
|
422
|
9,23,000
|
|
16
|
ਆਈਪੀਏ
|
100
|
1,80,335
|
|
17
|
ਐੱਸਸੀਆਈ
|
1150
|
40,00,000
|
|
18
|
ਡੀਸੀਆਈ
|
682
|
13.40 lakhs
13.40 लाख
13.40 ਲੱਖ
|
|
|
ਸਬ ਟੋਟਲ
|
3391
|
14,452,010
|
|
|
ਕੁੱਲ ਟੋਟਲ
|
29027
|
7,10,00,463
|
|
***
ਵਾਈਐੱਸ/ਏਪੀ
(Release ID: 1611653)
|