ਜਹਾਜ਼ਰਾਨੀ ਮੰਤਰਾਲਾ

ਸ਼ਿਪਿੰਗ ਮੰਤਰਾਲੇ ਦੀਆਂ ਬੰਦਰਗਾਹਾਂ ਅਤੇ ਪਬਲਿਕ ਸੈਕਟਰ ਅਦਾਰਿਆਂ (ਪੀਐੱਸਯੂ) ਨੇ ਸੀਐੱਸਆਰ ਫੰਡ ਦੇ ਰੂਪ ‘ਚ ਪੀਐੱਮ-ਕੇਅਰਸ ਵਿੱਚ 52 ਕਰੋੜ ਰੁਪਏ ਦਿੱਤੇ

Posted On: 06 APR 2020 12:08PM by PIB Chandigarh

ਸ਼ਿਪਿੰਗ ਮੰਤਰਾਲੇ ਦੀਆਂ ਸਾਰੀਆਂ ਪ੍ਰਮੁੱਖ ਬੰਦਰਗਾਹਾਂ ਅਤੇ ਪਬਲਿਕ ਸੈਕਟਰ ਅਦਾਰਿਆਂ ਨੇ ਕੋਰੋਨਾ ਵਾਇਰਸ  (ਕੋਵਿਡ-19)  ਮਹਾਮਾਰੀ ਤੋਂ ਪ੍ਰਭਾਵਿਤ ਲੋਕਾਂ ਨੂੰ ਰਾਹਤ ਉਪਲੱਬਧ ਕਰਵਾਉਣ ਲਈ ਬਣੇ ਪੀਐੱਮ- ਕੇਅਰਸ ਫੰਡ ਵਿੱਚ 52 ਕਰੋੜ ਰੁਪਏ ਦਾ ਯੋਗਦਾਨ ਕਰਨ ਦਾ ਫੈਸਲਾ ਕੀਤਾ ਹੈ।

ਬੰਦਰਗਾਹਾਂ/ ਪਬਲਿਕ ਸੈਕਟਰ ਅਦਾਰਿਆਂ (ਪੀਐੱਸਯੂ) ਦੁਆਰਾ ਪੀਐੱਮ ਕੇਅਰਸ ਨੂੰ ਟ੍ਰਾਂਸਫਰ ਕੀਤੇ ਸੀਐੱਸਆਰ ਫੰਡ

ਲੜੀ ਨੰ.

ਬੰਦਰਗਾਹ / ਪਬਲਿਕ ਸੈਕਟਰ ਅਦਾਰਾ (ਪੀਐੱਸਯੂ)

ਸੀਐੱਸਆਰ ਰਕਮ  (ਰੁਪਏ ਵਿੱਚ)

1

ਕੋਲਕਾਤਾ ਪੋਰਟ ਟਰੱਸਟ

1 ਕਰੋੜ

2

ਮੁੰਬਈ ਪੋਰਟ ਟਰੱਸਟ

1 ਕਰੋੜ

3

ਜਵਾਹਰਲਾਲ ਨਹਿਰੂ ਪੋਰਟ ਟਰੱਸਟ

16.40 ਕਰੋੜ

4

ਦੀਨਦਯਾਲ ਪੋਰਟ ਟਰੱਸਟ

8 ਕਰੋੜ

5

ਪਾਰਾਦੀਪ ਪੋਰਟ ਟਰੱਸਟ

8 ਕਰੋੜ

6

ਕੋਚੀ ਪੋਰਟ ਟਰੱਸਟ

0.5458 ਕਰੋੜ

7

ਚੇਨਈ ਪੋਰਟ ਟਰੱਸਟ

0.50 ਕਰੋੜ

8

ਵਿਸ਼ਾਖਾਪਟਨਮ ਪੋਰਟ ਟਰੱਸਟ

1 ਕਰੋੜ

9

ਵੀ. ਓ.  ਚਿਦੰਬਰਮ ਪੋਰਟ ਟਰੱਸਟ

2 ਕਰੋੜ

10

ਕਾਮਾਰਜਾਰ ਪੋਰਟ ਲਿਮਿਟਿਡ

4 ਕਰੋੜ

11

ਨਿਊ ਮੰਗਲੌਰ ਪੋਰਟ ਟਰੱਸਟ

4 ਕਰੋੜ

12

ਮਾਰਮਾਗੋਵਾ ਪੋਰਟ ਟਰੱਸਟ

0.25 ਕਰੋੜ

 

ਬੰਦਰਗਾਹਾਂ ਦੁਆਰਾ ਦਿੱਤੀ ਗਈ ਸੀਐੱਸਆਰ ਰਕਮ

46.6958 ਕਰੋੜ

13

ਡੀਜੀਐੱਲਐੱਲ

1 ਕਰੋੜ

14

ਐੱਸਸੀਆਈ

0.37 ਕਰੋੜ

15

ਸੀਐੱਸਐੱਲ

2.50 ਕਰੋੜ

16

ਆਈਪੀਆਰਸੀਐੱਲ

50 ਲੱਖ

17

ਡੀਸੀਆਈ

1 ਕਰੋੜ

18

ਐੱਸਡੀਸੀਐੱਲ

9,45,320

 

ਪਬਲਿਕ ਸੈਕਟਰ ਅਦਾਰਿਆਂ (ਪੀਐੱਸਯੂ)  ਦੁਆਰਾ ਦਿੱਤੀ ਗਈ ਸੀਐੱਸਆਰ ਰਕਮ

54,645,320

 

ਕੁੱਲ  ( ਕਰੋੜ ਰੁਪਏ ਵਿੱਚ )

52,16,03,320

 

*****

 

ਵਾਈਬੀ/ਏਪੀ
 



(Release ID: 1611652) Visitor Counter : 92