ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ 12 ਸਾਲ ਪੂਰੇ ਹੋਣ ’ਤੇ 'ਮੇਕ ਇਨ ਇੰਡੀਆ' ਦੀਆਂ ਪ੍ਰਾਪਤੀਆਂ ਨੂੰ ਉਜਾਗਰ ਕੀਤਾ
Posted On:
25 SEP 2026 11:15AM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ 'ਮੇਕ ਇਨ ਇੰਡੀਆ' ਪਹਿਲਕਦਮੀ ਦੇ 12 ਸਾਲ ਪੂਰੇ ਹੋਣ ’ਤੇ ਇਸ ਦੀਆਂ ਪ੍ਰਾਪਤੀਆਂ ਨੂੰ ਉਜਾਗਰ ਕੀਤਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਪਹਿਲਕਦਮੀ ਕਾਰਨ ਭਾਰਤ ਵਿੱਚ ਵਸਤੂਆਂ ਦਾ ਨਿਰਮਾਣ ਵਧਿਆ ਹੈ, ਭਾਰਤ ਵਿੱਚ ਨਿਵੇਸ਼ ਵਧਿਆ ਹੈ ਅਤੇ ਭਾਰਤ ਤੋਂ ਬਰਾਮਦ ਵਿੱਚ ਵੀ ਵਾਧਾ ਹੋਇਆ ਹੈ। ਸ਼੍ਰੀ ਮੋਦੀ ਨੇ ਜ਼ਿਕਰ ਕੀਤਾ ਕਿ ਇਹ ਬਦਲਾਅ ਸਾਰੇ ਖੇਤਰਾਂ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਐੱਕਸ ’ਤੇ ਇੱਕ ਪੋਸਟ ਵਿੱਚ ਪੋਸਟ ਕੀਤਾ:
“ਭਾਰਤ ਵਿੱਚ ਵੱਧ ਨਿਰਮਾਣ।
ਭਾਰਤ ਵਿੱਚ ਵੱਧ ਨਿਵੇਸ਼।
ਭਾਰਤ ਤੋਂ ਵੱਧ ਬਰਾਮਦ।
ਇੱਕ ਅਜਿਹਾ ਬਦਲਾਅ ਜੋ ਸਾਰੇ ਖੇਤਰਾਂ ਵਿੱਚ ਦਿਖਾਈ ਦੇ ਰਿਹਾ ਹੈ!
#12YearsOfMakeInIndia”
****
ਐੱਮਜੇਪੀਐੱਸ/ਐੱਸਐੱਸ/ਪੀਆਰਕੇ
(Release ID: 2314776)
ਵਿਜ਼ੀਟਰ ਕਾਊਂਟਰ : 14
Read this release in:
Marathi
,
Manipuri
,
Gujarati
,
Telugu
,
Kannada
,
Bengali
,
English
,
Urdu
,
हिन्दी
,
Assamese
,
Tamil