ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਸਰਕਾਰ ਨੇ 18 ਮੈਂਬਰਾਂ ਦੇ ਨਾਲ ਸੈਂਟਰਲ ਬੋਰਡ ਆਫ਼ ਫਿਲਮ ਸਰਟੀਫਿਕੇਸ਼ਨ ਦਾ ਪੁਨਰਗਠਨ ਕੀਤਾ

Posted On: 16 SEP 2026 6:28PM by PIB Chandigarh

ਭਾਰਤ ਸਰਕਾਰ ਨੇ ਤਤਕਾਲ ਪ੍ਰਭਾਵ ਨਾਲ ਤਿੰਨ ਸਾਲ ਦੀ ਮਿਆਦ ਲਈ ਜਾਂ ਅਗਲੇ ਆਦੇਸ਼ ਤੱਕ, ਜੋ ਵੀ ਪਹਿਲਾ ਹੋਵੇ, ਸੈਂਟਰਲ ਬੋਰਡ ਆਫ਼ ਫਿਲਮ ਸਰਟੀਫਿਕੇਸ਼ਨ (ਸੀਬੀਐੱਫਸੀ) ਦਾ ਪੁਨਰਗਠਨ ਕੀਤਾ ਹੈ।

ਸਿਨੈਮੈਟੋਗ੍ਰਾਫ (ਪ੍ਰਮਾਣੀਕਰਣ) ਨਿਯਮ, 2024 ਦੇ ਨਿਯਮ 3 ਦੇ ਨਾਲ ਸਿਨੇਮੈਟੋਗ੍ਰਾਫ ਐਕਟ, 1952 ਦੀ ਧਾਰਾ 3 ਦੀ ਉਪ-ਧਾਰਾ (1) ਦੇ ਤਹਿਤ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਕੇਂਦਰ ਸਰਕਾਰ ਦੁਆਰਾ ਪੁਨਰਗਠਨ ਕੀਤਾ ਗਿਆ ਹੈ।

ਪੁਨਰਗਠਿਤ ਸੈਂਟਰਲ ਬੋਰਡ ਆਫ਼ ਫਿਲਮ ਸਰਟੀਫਿਕੇਸ਼ਨ ਵਿੱਚ ਹੇਠ ਲਿਖੇ 18 ਮੈਂਬਰ ਸ਼ਾਮਲ ਹਨ:

ਸੀਰੀਅਲ ਨੰਬਰ

ਨਾਮ

  1.  

ਸ਼੍ਰੀ ਵਿਨੋਦ ਅਨੁਪਮ

  1.  

ਸ਼੍ਰੀ ਮਨੋਜ ਜੋਸ਼ੀ

  1.  

ਸ਼੍ਰੀ ਅਭਿਸ਼ੇਕ ਜੈਨ

  1.  

ਸ਼੍ਰੀ ਰਿੱਕੀ ਕੇਜ

  1.  

ਸ਼੍ਰੀ ਪ੍ਰਿਯਦਰਸ਼ਨ

  1.  

ਸ਼੍ਰੀ ਸੁਨੀਲ ਸ਼ੈੱਟੀ

  1.  

ਸ਼੍ਰੀ ਹੰਸਰਾਜ ਹੰਸ

  1.  

ਸ਼੍ਰੀਮਤੀ ਸੁਪ੍ਰਿਆ ਯਾਰਲਾਗੱਡਾ

  1.  

ਸ਼੍ਰੀ ਯਤਿੰਦਰ ਮਿਸ਼ਰਾ

  1.  

ਸ਼੍ਰੀ ਰੂਪਾਲੀ ਗਾਂਗੁਲੀ

  1.  

ਸੁਸ਼੍ਰੀ ਪ੍ਰੀਤੀ ਜ਼ਿੰਟਾ

  1.  

ਸ਼੍ਰੀ ਨੀਲਾ ਮਾਧਹਾਬ ਪਾਂਡਾ

  1.  

ਸ਼੍ਰੀ ਪੰਕਜ ਤ੍ਰਿਪਾਠੀ

  1.  

ਸ਼੍ਰੀ ਪ੍ਰਸੇਨਜੀਤ ਚੈਟਰਜੀ

  1.  

ਸੁਸ਼੍ਰੀ ਪੱਲਵੀ ਜੋਸ਼ੀ

  1.  

ਸੁਸ਼੍ਰੀ ਨਿਸ਼ੀਗੰਧਾ ਵਾਡ

  1.  

ਸ਼੍ਰੀ ਵਾਮਨ ਕੇਂਦਰੇ

  1.  

ਸ਼੍ਰੀ ਰਮੇਸ਼ ਪਤੰਗੇ

 

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੁਆਰਾ 16 ਸਤੰਬਰ, 2026 ਨੂੰ ਬੋਰਡ ਦੇ ਪੁਨਰਗਠਨ ਦੇ ਸਬੰਧ ਵਿੱਚ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ।

 

**********

ਮਹੇਸ਼ ਕੁਮਾਰ/ਵਿਵੇਕ ਵਿਸ਼ਵਾਸ/ਬਲਜੀਤ


(Release ID: 2311447) ਵਿਜ਼ੀਟਰ ਕਾਊਂਟਰ : 2