ਪ੍ਰਧਾਨ ਮੰਤਰੀ ਦਫਤਰ
ਸਿੱਟਿਆਂ ਦੀ ਸੂਚੀ: ਸਾਈਪ੍ਰਸ ਗਣਰਾਜ ਦੇ ਮਾਣਯੋਗ ਰਾਸ਼ਟਰਪਤੀ ਮਿਸਟਰ ਨਿਕੋਸ ਕ੍ਰਿਸਟੋਡੌਲਾਈਡਜ਼ ਦਾ ਭਾਰਤ ਦਾ ਅਧਿਕਾਰਤ ਦੌਰਾ
Posted On:
22 MAY 2026 4:11PM by PIB Chandigarh
ਐੱਮਓਯੂ / ਸਮਝੌਤੇ :
|
ਲੜੀ ਨੰ:
|
ਐੱਮਓਯੂ / ਸਮਝੌਤੇ
|
|
1.
|
ਅੱਤਵਾਦ ਵਿਰੋਧੀ ਸੰਯੁਕਤ ਕਾਰਜ ਸਮੂਹ ਦੀ ਸਥਾਪਨਾ 'ਤੇ ਐੱਮਓਯੂ
|
|
2.
|
ਭਾਰਤ ਦੇ ਸੁਸ਼ਮਾ ਸਵਰਾਜ ਇੰਸਟੀਚਿਊਟ ਆਫ਼ ਫੌਰਨ ਸਰਵਿਸ ਅਤੇ ਸਾਈਪ੍ਰਸ ਦੀ ਡਿਪਲੋਮੈਟਿਕ ਅਕੈਡਮੀ ਦਰਮਿਆਨ ਕੂਟਨੀਤਕ ਸਿਖਲਾਈ ਦੇ ਖੇਤਰ ਵਿੱਚ ਐੱਮਓਯੂ
|
|
3.
|
ਸਾਈਪ੍ਰਸ ਦੇ ਉਪ ਖੋਜ, ਨਵੀਨਤਾ ਅਤੇ ਡਿਜੀਟਲ ਨੀਤੀ ਮੰਤਰਾਲੇ ਅਤੇ ਭਾਰਤ ਦੇ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਵਿਚਕਾਰ ਨਵੀਨਤਾ ਅਤੇ ਤਕਨਾਲੋਜੀ 'ਤੇ ਐੱਮਓਯੂ
|
|
4.
|
ਸਾਈਪ੍ਰਸ ਦੇ ਲਾਰਨਾਕਾ ਸੰਯੁਕਤ ਬਚਾਅ ਤਾਲਮੇਲ ਕੇਂਦਰ ਅਤੇ ਭਾਰਤ ਦੇ ਰੱਖਿਆ ਮੰਤਰਾਲੇ ਵਿਚਕਾਰ ਖੋਜ ਅਤੇ ਬਚਾਅ (ਐੱਸਏਆਰ) ਮਾਮਲਿਆਂ 'ਤੇ ਅਧਿਕਾਰਤ ਤਾਲਮੇਲ ਅਤੇ ਸਹਿਯੋਗ ਦੀ ਸਥਾਪਨਾ ਲਈ ਤਕਨੀਕੀ ਵਿਵਸਥਾ
|
|
5.
|
ਭਾਰਤ ਦੇ ਸਿੱਖਿਆ ਮੰਤਰਾਲੇ ਅਤੇ ਸਾਈਪ੍ਰਸ ਸਰਕਾਰ ਦੇ ਸਿੱਖਿਆ, ਖੇਡ ਅਤੇ ਯੁਵਾ ਮੰਤਰਾਲੇ ਦਰਮਿਆਨ ਉੱਚ ਸਿੱਖਿਆ ਅਤੇ ਖੋਜ ਦੇ ਖੇਤਰਾਂ ਵਿੱਚ ਸਹਿਯੋਗ 'ਤੇ ਐੱਮਓਯੂ
|
|
6.
|
ਭਾਰਤ ਦੇ ਸਭਿਆਚਾਰ ਮੰਤਰਾਲੇ ਅਤੇ ਸਾਈਪ੍ਰਸ ਦੇ ਉਪ ਸਭਿਆਚਾਰ ਮੰਤਰਾਲੇ ਦਰਮਿਆਨ 2026-2030 ਲਈ ਸਭਿਆਚਾਰਕ ਸਹਿਯੋਗ 'ਤੇ ਐੱਮਓਯੂ
|
ਐਲਾਨ:
|
ਲੜੀ ਨੰ.
|
ਸਿਰਲੇਖ
|
|
1.
|
ਦੁਵੱਲੇ ਸਬੰਧਾਂ ਨੂੰ ਰਣਨੀਤਕ ਭਾਈਵਾਲੀ ਤੱਕ ਵਧਾਉਣਾ
|
|
2.
|
2026-2031 ਲਈ ਭਾਰਤ ਅਤੇ ਸਾਈਪ੍ਰਸ ਦਰਮਿਆਨ ਰੱਖਿਆ ਸਹਿਯੋਗ ਲਈ ਰੋਡਮੈਪ
|
|
3.
|
ਭਾਰਤ ਅਤੇ ਸਾਈਪ੍ਰਸ ਦਰਮਿਆਨ ਸਾਈਬਰ ਸੁਰੱਖਿਆ ਸੰਵਾਦ ਦੀ ਸਥਾਪਨਾ
|
|
4.
|
ਭਾਰਤ ਅਤੇ ਸਾਈਪ੍ਰਸ ਦਰਮਿਆਨ ਇੱਕ ਕੌਂਸਲਰ ਸੰਵਾਦ ਦੀ ਸਥਾਪਨਾ
|
|
5.
|
ਸਾਈਪ੍ਰਸ "ਵਪਾਰ, ਸੰਪਰਕ ਅਤੇ ਸਮੁੰਦਰੀ ਆਵਾਜਾਈ" ਦੇ ਥੰਮ੍ਹ ਦੇ ਤਹਿਤ ਹਿੰਦ-ਪ੍ਰਸ਼ਾਂਤ ਮਹਾਸਾਗਰ ਪਹਿਲਕਦਮੀ ਵਿੱਚ ਸ਼ਾਮਲ ਹੋਣਾ
|
|
6.
|
ਸਾਈਪ੍ਰਸ ਗਣਰਾਜ ਨੂੰ ਸਹਿਯੋਗ ਹਿੱਤ ਅਤੇ ਮੈਤਰੀ (ਭੀਸਮ) ਕਿਊਬ ਲਈ ਭਾਰਤ ਸਿਹਤ ਪਹਿਲਕਦਮੀ ਦਾ ਤੋਹਫ਼ਾ
|
|
7.
|
18 ਮਈ 2026 ਨੂੰ ਪਹਿਲੇ ਭਾਰਤ-ਸਾਈਪ੍ਰਸ ਪੁਲਾੜ ਦਿਵਸ ਦਾ ਜਸ਼ਨ
|
|
8.
|
ਮੁੰਬਈ ਵਿੱਚ ਸਾਈਪ੍ਰਸ ਵਪਾਰ ਕੇਂਦਰ ਖੋਲ੍ਹਣ ਲਈ ਸਾਈਪ੍ਰਸ ਪੱਖ ਵੱਲੋਂ ਇਰਾਦਾ ਪੱਤਰ ਦਾ ਐਲਾਨ
|
***************
ਐਮਜੇਪੀਐਸ/ਐਸਐਸ/ਪੀਆਰਕੇ
(Release ID: 2264689)
ਵਿਜ਼ੀਟਰ ਕਾਊਂਟਰ : 8
Read this release in:
English
,
Urdu
,
Marathi
,
हिन्दी
,
Assamese
,
Bengali
,
Gujarati
,
Odia
,
Tamil
,
Telugu
,
Kannada
,
Malayalam