ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਫਾਰਮਾ ਸੈਕਟਰ ਵਿੱਚ ਭਾਰਤ ਦੀ ਵਧਦੀ ਤਾਕਤ ਦੇ ਸਬੰਧ ਵਿੱਚ ਲੇਖ ਸਾਂਝਾ ਕੀਤਾ
प्रविष्टि तिथि:
14 APR 2026 1:11PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੇਂਦਰੀ ਮੰਤਰੀ ਸ਼੍ਰੀ ਜਗਤ ਪ੍ਰਕਾਸ਼ ਨੱਢਾ ਦਾ ਇੱਕ ਲੇਖ ਸਾਂਝਾ ਕੀਤਾ।
ਲੇਖ ਇਸ ਇਸ ਗੱਲ ’ਤੇ ਚਾਨਣਾ ਪਾਇਆ ਗਿਆ ਕਿ ਭਾਰਤ ਦਾ ਫਾਰਮਾਂ ਸੈਕਟਰ ਹੁਣ "ਦੁਨੀਆ ਦੀ ਫਾਰਮੇਸੀ"ਤੋਂ ਨਵੀਨਤਮ ਦੇ ਕੇਂਦਰ ਵਿੱਚ ਤਬਦੀਲ ਹੋ ਰਿਹਾ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਮੌਜੂਦਾ ਸਰਕਾਰ ਦੀ ਅਗਵਾਈ ਵਿੱਚ ਵਿਆਪਕ ਖੋਜ ਅਤੇ ਵਿਕਾਸ, ਜੀਵ ਵਿਗਿਆਨ, ਬਾਇਓਸਿਮਿਲਰਸ ਅਤੇ ਅਤਿ-ਆਧੁਨਿਕ ਇਲਾਜਾਂ 'ਤੇ ਖ਼ਾਸ ਧਿਆਨ ਦਿੱਤਾ ਗਿਆ ਹੈ ਕਿਉਂਕਿ ਭਾਰਤ ਇਸ ਖੇਤਰ ਵਿੱਚ ਵਿਸ਼ਵ-ਵਿਆਪੀ ਮੁਕਾਬਲੇ ਵਿੱਚ ਸਭ ਤੋਂ ਅੱਗੇ ਰਹਿਣ ਲਈ ਤਿਆਰ ਹੈ।
ਪ੍ਰਧਾਨ ਮੰਤਰੀ ਦਫ਼ਤਰ ਨੇ ਸੋਸ਼ਲ ਮੀਡੀਆ ਮੰਚ ਐੱਕਸ 'ਤੇ ਪੋਸਟ ਕੀਤਾ ਹੈ ਜਿਸ ਵਿੱਚ ਕਿਹਾ ਗਿਆ ਹੈ:
ਭਾਰਤ ਦਾ ਫਾਰਮਾਂ ਸੈਕਟਰ "ਦੁਨੀਆ ਦੀ ਫਾਰਮੇਸੀ" ਤੋਂ ਲੈ ਕੇ ਨਵੀਨਤਮ ਦੇ ਕੇਂਦਰ ਤੱਕ ਮੁੱਲ ਲੜੀ ਵਿੱਚ ਉੱਪਰ ਵੱਲ ਵਧ ਰਿਹਾ ਹੈ। ਮੌਜੂਦਾ ਸਰਕਾਰ ਦੇ ਤਹਿਤ ਵਿਆਪਕ ਖੋਜ ਅਤੇ ਵਿਕਾਸ, ਜੀਵ ਵਿਗਿਆਨ, ਬਾਇਓਸਿਮਿਲਰਸ ਅਤੇ ਅਤਿ-ਆਧੁਨਿਕ ਇਲਾਜਾਂ ਵੱਲ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ।"
ਕੇਂਦਰੀ ਮੰਤਰੀ ਸ਼੍ਰੀ @JPNadda ਵੱਲੋਂ ਲਿਖੀ ਇਹ ਸਮੀਖਿਆ ਜ਼ਰੂਰ ਪੜ੍ਹੋ ਕਿ ਭਾਰਤ ਇਸ ਖੇਤਰ ਵਿੱਚ ਵਿਸ਼ਵ-ਵਿਆਪੀ ਮੁਕਾਬਲੇ ਦੀ ਅਗਵਾਈ ਕਰਨ ਲਈ ਕਿਸ ਤਰ੍ਹਾਂ ਤਿਆਰੀ ਕਰ ਰਿਹਾ ਹੈ!
https://www.thehindubusinessline.com/opinion/india-moving-up-the-pharma-value-chain/article70858640.ece”
****
ਐਮਜੇਪੀਐੱਸ/ ਐੱਸਟੀ
(रिलीज़ आईडी: 2252252)
आगंतुक पटल : 47
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Bengali
,
Bengali-TR
,
Manipuri
,
Assamese
,
Gujarati
,
Odia
,
Telugu
,
Kannada
,
Malayalam