ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਓਡੀਸ਼ਾ ਦਿਵਸ ‘ਤੇ ਰਾਜ ਦੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ
ਪ੍ਰਭੂ ਜਗਨਨਾਥ ਦੀ ਬ੍ਰਹਮ ਕਿਰਪਾ ਅਤੇ ਸਮ੍ਰਿੱਧ ਸੱਭਿਆਚਾਰਕ ਵਿਰਾਸਤ ਨਾਲ ਸੰਪੰਨ ਓਡੀਸ਼ਾ ਭਾਰਤ ਦੇ ਮਾਣ ਵਜੋਂ ਚਮਕਦਾ ਹੈ
ਵਿਕਸਿਤ ਭਾਰਤ ਦੀ ਯਾਤਰਾ ਵਿੱਚ ਓਡੀਸ਼ਾ ਨਵੀਂਆਂ ਉੱਚਾਈਆਂ ਛੂੰਹਦੇ ਹੋਏ ਪ੍ਰਗਤੀ ਅਤੇ ਸਮ੍ਰਿੱਧੀ ਦੇ ਨਵੇਂ ਮੁਕਾਮ ਹਾਸਲ ਕਰੇ
प्रविष्टि तिथि:
01 APR 2026 11:08AM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਓਡੀਸ਼ਾ ਦਿਵਸ ਦੇ ਮੌਕੇ ‘ਤੇ ਰਾਜ ਦੇ ਲੋਕਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ।
ਐਕਸ ‘ਤੇ ਜਾਰੀ ਪੋਸਟ ਵਿੱਚ, ਸ਼੍ਰੀ ਅਮਿਤ ਸ਼ਾਹ ਨੇ ਕਿਹਾ, “ਓਡੀਸ਼ਾ ਦੇ ਭਰਾਵਾਂ-ਭੈਣਾਂ ਨੂੰ ਓਡੀਸ਼ਾ ਦਿਵਸ ਦੀਆਂ ਹਾਰਦਿਕ ਸ਼ੁਭਕਾਮਨਾਵਾਂ। ਪ੍ਰਭੂ ਜਗਨਨਾਥ ਦੀ ਬ੍ਰਹਮ ਕਿਰਪਾ ਅਤੇ ਸਮ੍ਰਿੱਧ ਸੱਭਿਆਚਾਰਕ ਵਿਰਾਸਤ ਨਾਲ ਸੰਪੰਨ ਓਡੀਸ਼ਾ ਭਾਰਤ ਦੇ ਮਾਣ ਵਜੋਂ ਚਮਕਦਾ ਹੈ। ਵਿਕਸਿਤ ਭਾਰਤ ਦੀ ਯਾਤਰਾ ਵਿੱਚ ਓਡੀਸ਼ਾ ਨਵੀਆਂ ਉੱਚਾਈਆਂ ਛੂੰਹਦੇ ਹੋਏ ਪ੍ਰਗਤੀ ਅਤੇ ਸਮ੍ਰਿੱਧੀ ਦੇ ਨਵੇਂ ਮੁਕਾਮ ਹਾਸਲ ਕਰੇ, ਇਹ ਹੀ ਕਾਮਨਾ ਹੈ। ”
*****
ਆਰਕੇ/ਆਰਆਰ/ਪੀਆਰ/ਐੱਸਸੀ
(रिलीज़ आईडी: 2247674)
आगंतुक पटल : 55