|
ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਪ੍ਰੈੱਸ ਸੇਵਾ ਪੋਰਟਲ ਰਾਹੀਂ ਹੁਣ ਤੱਕ ਸਾਰੀਆਂ ਪ੍ਰੈੱਸ ਰਜਿਸਟ੍ਰੇਸ਼ਨ ਸੇਵਾਵਾਂ ਔਨਲਾਈਨ ਉਪਲਬਧ ਹਨ; 1.5 ਲੱਖ ਤੋਂ ਵੱਧ ਪਰੀਅਡੀਕਲ ਰਿਕਾਰਡ ਡਿਜ਼ੀਟਾਈਜ਼ਡ ਕੀਤਾ ਗਿਆ;
ਪ੍ਰੈੱਸ ਸੇਵਾ ਪੋਰਟਲ ਵਿੱਚ 780 ਜ਼ਿਲ੍ਹੇ ਸ਼ਾਮਲ ਹੋਏ; 5 ਕਰੋੜ ਰੁਪਏ ਤੋਂ ਵੱਧ ਦਾ ਜ਼ੁਰਮਾਨਾ ਲਗਾਇਆ ਗਿਆ ਅਤੇ 88,315 ਪ੍ਰਕਾਸ਼ਨ ਰੱਦ ਕੀਤੇ ਗਏ
Posted On:
11 MAR 2026 5:59PM by PIB Chandigarh
ਪ੍ਰੈੱਸ ਐਂਡ ਰਜਿਸਟ੍ਰੇਸ਼ਨ ਆਫ਼ ਪੀਰੀਅਡੀਕਲਜ਼ (ਪੀਆਰਪੀ)ਠ ਐਕਟ, 2023 ਦੇ ਅਨੁਸਾਰ, ਪ੍ਰੱਤਿਕਾਵਾਂ ਦੇ ਰਜਿਸਟ੍ਰੇਸ਼ਨ ਦੀਆਂ ਸਾਰੀਆਂ ਅਰਜ਼ੀਆਂ ਪ੍ਰੈੱਸ ਸੇਵਾ ਪੋਰਟਲ ਰਾਹੀਂ ਡਿਜੀਟਲ ਤੌਰ ‘ਤੇ ਸੰਸਾਧਿਤ ਕੀਤੀਆਂ ਜਾਂਦੀਆਂ ਹਨ। ਇਸ ਦੇ ਅਨੁਸਾਰ, ਪ੍ਰੈੱਸ ਐਂਡ ਰਜਿਸਟ੍ਰੇਸ਼ਨ ਆਫ਼ ਬੁੱਕਸ (ਪੀਆਰਬੀ) ਐਕਟ, 1867 (ਹੁਣ ਰੱਦ ਕਰ ਦਿੱਤਾ ਗਿਆ ਹੈ) ਦੇ ਤਹਿਤ ਰਜਿਸਟ੍ਰੇਸ਼ਨ ਸਮਾਚਾਰ ਪੱਤਰਾਂ ਦੇ ਸਾਰੇ ਭੌਤਿਕ ਰਿਕਾਰਡਾਂ (1.5 ਲੱਖ ਤੋਂ ਵੱਧ) ਨੂੰ ਡਿਜ਼ੀਟਾਈਜ਼ਡ ਕਰਕੇ ਪ੍ਰੈੱਸ ਸੇਵਾ ਪੋਰਟਲ ਦਾ ਹਿੱਸਾ ਬਣਾ ਦਿੱਤਾ ਗਿਆ ਹੈ।
ਵਰਤਮਾਨ ਵਿੱਤ, ਨਵੀਆਂ ਪ੍ਰੱਤਿਕਾਵਾਂ ਦਾ ਰਜਿਸਟ੍ਰੇਸ਼ਨ, ਮੌਜੂਦਾ ਪ੍ਰੱਤ੍ਰਿਕਾਵਾਂ ਦੀ ਰਜਿਸਟ੍ਰੇਸ਼ਨ ਦੀ ਸੋਧ, ਪ੍ਰੱਤਿਕਾਵਾਂ ਦੀ ਮਾਲਕੀ ਦਾ ਤਬਾਦਲਾ, ਸਲਾਨਾ ਵੇਰਵੇ ਦਾਇਰ ਕਰਨਾ, ਔਨਲਾਈਨ ਜੁਰਮਾਨਾ ਭੁਗਤਾਨ, ਪ੍ਰੱਤਿਕਾਵਾਂ ਦਾ ਪ੍ਰਸਾਰ ਤਸਦੀਕ ਆਦਿ ਜਿਹੀਆਂ ਸੇਵਾਵਾਂ ਪ੍ਰੈੱਸ ਸੇਵਾ ਪੋਰਟਲ ਰਾਹੀਂ ਸੰਸਾਧਿਤ ਕੀਤੀਆਂ ਜਾ ਰਹੀਆਂ ਹਨ। ਐਕਟ ਦੇ ਲਾਗੂਕਰਨ ਤਹਿਤ,
780 ਜ਼ਿਲ੍ਹਿਆਂ ਦੇ ਨਿਰਧਾਰਿਤ ਅਧਿਕਾਰੀਆਂ ਨੂੰ ਪ੍ਰੈੱਸ ਸੇਵਾ ਪੋਰਟਲ ਨਾਲ ਜੋੜਿਆ ਗਿਆ ਹੈ। 1 ਮਾਰਚ 2024 ਤੋਂ ਹੁਣ ਤੱਕ 11,081 ਅਰਜ਼ੀਆਂ ‘ਤੇ ਕਾਰਵਾਈ ਕੀਤੀ ਜਾ ਚੁੱਕੀ ਹੈ ਅਤੇ ਸਬੰਧਿਤ ਸ਼੍ਰੇਣੀਆਂ ਲਈ ਪ੍ਰਮਾਣ ਪੱਤਰ ਜਾਰੀ ਕੀਤੇ ਗਏ ਹਨ।
ਪ੍ਰੈੱਸ ਸੇਵਾ ਪੋਰਟਲ ਰਾਹੀਂ ਲਗਾਏ ਗਏ ਅਤੇ ਭੁਗਤਾਨ ਕੀਤੇ ਗਏ ਜੁਰਮਾਨੇ ਦੀ ਵਿਸਤ੍ਰਿਤ ਸੂਚੀ ਅਨੁਬੰਧ- I ਵਿੱਚ ਨੱਥੀ ਹੈ ਅਤੇ ਰੱਦ ਕੀਤੇ ਗਏ ਅਜਿਹੇ ਸਮਾਚਾਰ-ਪੱਤਰਾਂ ਦੀ ਰਾਜ ਵਾਰ ਵਿਸਤ੍ਰਿਤ ਸੂਚੀ ਅਨੁਬੰਧ- II ਵਿੱਚ ਨੱਥੀ ਹੈ। ਸਰਕਾਰ ਆਪਣੀਆਂ ਵੱਖ-ਵੱਖ ਪਹਿਲਕਦਮੀਆਂ ਅਤੇ ਪ੍ਰੋਗਰਾਮਾਂ ਦੇ ਪ੍ਰਭਾਵ ਦਾ ਨਿਰੰਤਰ ਮੁਲਾਂਕਣ ਕਰਦੀ ਹੈ। ਪ੍ਰੈੱਸ ਰਜਿਸਟਰਾਰ ਜਨਰਲ ਆਫ਼ ਇੰਡੀਆ (ਪੀਆਰਜੀਆਈ) ਪੋਰਟਲ ਰਾਹੀਂ ਬਿਹਤਰ ਸੇਵਾਵਾਂ ਪ੍ਰਦਾਨ ਕਰਨ ਲਈ ਨਿਰੰਤਰ ਫੀਡਬੈਕ ਪ੍ਰਾਪਤ ਕਰਦੇ ਹਨ ਅਤੇ ਕਾਰਵਾਈ ਕਰਦੇ ਹਨ।
ਰਜਿਸਟਰਡ ਸਮਾਚਾਰ ਪੱਤਰਾਂ/ਪ੍ਰੱਤਿਕਾਵਾਂ ਦੀ ਸੂਚੀ ਪੀਆਰਜੀਆਈ ਦੀ ਵੈੱਬਸਾਈਟ https://prgi.gov.in/ ‘ਤੇ “ਸਾਡੀਆਂ ਸੇਵਾਵਾਂ” ਸਿਰਲੇਖ ਦੇ ਤਹਿਤ “ਰਜਿਸਟਰਡ ਸਿਰਲੇਖ” ਟੈਬ ਵਿੱਚ ਉਪਲਬਧ ਹੈ।
ਸੂਚਨਾ ਅਤੇ ਪ੍ਰਸਾਰਣ ਅਤੇ ਸੰਸਦੀ ਮਾਮਲੇ ਰਾਜ ਮੰਤਰੀ ਡਾ. ਐੱਲ. ਮੁਰੂਗਨ ਨੇ ਇਹ ਜਾਣਕਾਰੀ ਅੱਜ ਲੋਕ ਸਭਾ ਵਿੱਚ ਸ਼੍ਰੀ ਦਾਮੋਦਰ ਅਗਰਵਾਲ ਦੇ ਸਵਾਲ ਦੇ ਲਿਖਤੀ ਜਵਾਬ ਵਿੱਚ ਦਿੱਤੀ।
|
ਅਨੁਬੰਧ-1 ਜਿਵੇਂ ਕਿ ਲੋਕ ਸਭਾ ਦੇ ਅਤੰਰਾਕਿਤ ਸਵਾਲ ਨੰਬਰ 3028 ਦੇ ਜਵਾਬ ਵਿੱਚ ‘ਪ੍ਰੈੱਸ ਸੇਵਾ ਪੋਰਟਲ’ ਦੇ ਸਬੰਧ ਵਿੱਚ ਜ਼ਿਕਰ ਕੀਤਾ ਗਿਆ ਹੈ। ਇਸ ਦਾ ਜਵਾਬ ਮਿਤੀ 11.03.2026 ਨੂੰ ਦਿੱਤਾ ਗਿਆ ਹੈ।
|
|
ਮਿਤੀ 27.02.2026 ਤੱਕ ਪ੍ਰੈੱਸ ਸੇਵਾ ਪੋਰਟਲ ਰਾਹੀਂ ਲਗਾਏ ਗਏ ਅਤੇ ਭੁਗਤਾਨ ਕੀਤੇ ਗਏ ਜੁਰਮਾਨੇ ਦਾ ਵੇਰਵਾ
|
|
ਲੜੀ ਨੰਬਰ
|
ਪ੍ਰਕਾਸ਼ਨ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼
|
ਪ੍ਰਾਪਤ ਕੁੱਲ ਜੁਰਮਾਨੇ ਦੀ ਰਕਮ (ਰੁਪਏ ਵਿੱਚ)
|
|
1
|
ਕਰਨਾਟਕ
|
52,74,000
|
|
2
|
ਓਡੀਸ਼ਾ
|
9,20,000
|
|
3
|
ਤਮਿਲ ਨਾਡੂ
|
44,17,000
|
|
4
|
ਹਰਿਆਣਾ
|
4,72,000
|
|
5
|
ਮਹਾਰਾਸ਼ਟਰ
|
99,60,000
|
|
6
|
ਪੱਛਮੀ ਬੰਗਾਲ
|
13,87,000
|
|
7
|
ਦਿੱਲੀ
|
37,92,000
|
|
8
|
ਗੁਜਰਾਤ
|
37,59,000
|
|
9
|
ਉੱਤਰ ਪ੍ਰਦੇਸ਼
|
44,08,000
|
|
10
|
ਆਂਧਰ ਪ੍ਰਦੇਸ਼
|
30,72,000
|
|
11
|
ਛੱਤੀਸਗੜ੍ਹ
|
8,44,000
|
|
12
|
ਮੱਧ ਪ੍ਰਦੇਸ਼
|
82,84,000
|
|
13
|
ਕੇਰਲ
|
17,39,000
|
|
14
|
ਤੇਲੰਗਾਨਾ
|
12,61,000
|
|
15
|
ਪੰਜਾਬ
|
8,33,000
|
|
16
|
ਜੰਮੂ ਅਤੇ ਕਸ਼ਮੀਰ
|
6,63,000
|
|
17
|
ਰਾਜਸਥਾਨ
|
26,77,000
|
|
18
|
ਉੱਤਰਾਖੰਡ
|
8,68,000
|
|
19
|
ਝਾਰਖੰਡ
|
2,02,000
|
|
20
|
ਬਿਹਾਰ
|
5,09,000
|
|
21
|
ਹਿਮਾਚਲ ਪ੍ਰਦੇਸ਼
|
1,12,000
|
|
22
|
ਤ੍ਰਿਪੁਰਾ
|
1,42,000
|
|
23
|
ਚੰਡੀਗੜ੍ਹ
|
1,50,000
|
|
24
|
ਅੰਡੇਮਾਨ ਅਤੇ ਨਿਕੋਬਾਰ ਆਈਲੈਂਡ
|
18,000
|
|
25
|
ਅਸਾਮ
|
2,55,000
|
|
26
|
ਨਾਗਾਲੈਂਡ
|
9,000
|
|
27
|
ਸਿੱਕਮ
|
1,59,000
|
|
28
|
ਗੋਆ
|
33,000
|
|
29
|
ਮਿਜ਼ੋਰਮ
|
50,000
|
|
30
|
ਪੁਡੂਚੇਰੀ
|
45,000
|
|
31
|
ਮਣੀਪੁਰ
|
51,000
|
|
32
|
ਦਾਦਰਾ ਅਤੇ ਨਾਗਰ ਹਵੇਲੀ
|
9,000
|
|
33
|
ਮੇਘਾਲਿਆ
|
9,000
|
|
34
|
ਅਰੁਣਾਚਲ ਪ੍ਰਦੇਸ਼
|
0
|
|
|
ਕੁੱਲ ਮਾਤਰਾ
|
5,63,83,000
|
|
ਅਨੁਬੰਧ- II ਜਿਵੇਂ ਕਿ ਲੋਕ ਸਭਾ ਦੇ ਅਤੰਰਾਕਿਤ ਸਵਾਲ ਨੰਬਰ 3028 ਦੇ ਜਵਾਬ ਵਿੱਚ ‘ਪ੍ਰੈੱਸ ਸੇਵਾ ਪੋਰਟਲ’ ਦੇ ਸਬੰਧ ਵਿੱਚ ਜ਼ਿਕਰ ਕੀਤਾ ਗਿਆ ਹੈ। ਇਸ ਦਾ ਜਵਾਬ ਮਿਤੀ 11.03.2026 ਨੂੰ ਦਿੱਤਾ ਗਿਆ ਹੈ।
|
|
ਰਾਜ-ਵਾਰ ਰੱਦ ਪ੍ਰਕਾਸ਼ਨਾਂ ਦੀ ਸੰਖਿਆ ਦਾ ਵੇਰਵਾ
|
|
ਲੜੀ ਨੰਬਰ
|
ਪ੍ਰਕਾਸ਼ਨ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼
|
ਰੱਦ ਕਰਨ ਦੀ ਗਿਣਤੀ
|
|
1
|
ਅੰਡੇਮਾਨ ਅਤੇ ਨਿਕੋਬਾਰ ਆਈਲੈਂਡ
|
69
|
|
2
|
ਆਂਧਰ ਪ੍ਰਦੇਸ਼
|
2485
|
|
3
|
ਅਰੁਣਾਚਲ ਪ੍ਰਦੇਸ਼
|
12
|
|
4
|
ਅਸਾਮ
|
612
|
|
5
|
ਬਿਹਾਰ
|
1703
|
|
6
|
ਚੰਡੀਗੜ੍ਹ
|
534
|
|
7
|
ਛੱਤੀਸਗੜ੍ਹ
|
817
|
|
8
|
ਦਾਦਰ ਅਤੇ ਨਾਗਰ ਹਵੇਲੀ
|
5
|
|
9
|
ਦਿੱਲੀ
|
11920
|
|
10
|
ਗੋਆ
|
131
|
|
11
|
ਗੁਜਰਾਤ
|
3539
|
|
12
|
ਹਰਿਆਣਾ
|
1854
|
|
13
|
ਹਿਮਾਚਲ ਪ੍ਰਦੇਸ਼
|
289
|
|
14
|
ਜੰਮੂ ਅਤੇ ਕਸ਼ਮੀਰ
|
582
|
|
15
|
ਝਾਰਖੰਡ
|
325
|
|
16
|
ਕਰਨਾਟਕ
|
5059
|
|
17
|
ਕੇਰਲ
|
3541
|
|
18
|
ਲਕਸ਼ਦ੍ਵੀਪ
|
7
|
|
19
|
ਮੱਧ ਪ੍ਰਦੇਸ਼
|
4806
|
|
20
|
ਮਹਾਰਾਸ਼ਟਰ
|
12403
|
|
21
|
ਮਣੀਪੁਰ
|
226
|
|
22
|
ਮੇਘਾਲਿਆ
|
87
|
|
23
|
ਮਿਜ਼ੋਰਮ
|
163
|
|
24
|
ਨਾਗਾਲੈਂਡ
|
17
|
|
25
|
ਓਡੀਸ਼ਾ
|
1723
|
|
26
|
ਪੁਡੂਚੇਰੀ
|
125
|
|
27
|
ਪੰਜਾਬ
|
2481
|
|
28
|
ਰਾਜਸਥਾਨ
|
4851
|
|
29
|
ਸਿੱਕਮ
|
51
|
|
30
|
ਤਮਿਲ ਨਾਡੂ
|
6443
|
|
31
|
ਤੇਲੰਗਾਨਾ
|
1962
|
|
32
|
ਤ੍ਰਿਪੁਰਾ
|
88
|
|
33
|
ਉੱਤਰ ਪ੍ਰਦੇਸ਼
|
11987
|
|
34
|
ਉੱਤਰਾਖੰਡ
|
1096
|
|
35
|
ਪੱਛਮੀ ਬੰਗਾਲ
|
6322
|
|
|
ਕੁੱਲ
|
88,315
|
************
ਮਹੇਸ਼ ਕੁਮਾਰ/ਵਿਵੇਕ ਵਿਸ਼ਵਾਸ/ ਬਲਜੀਤ
(Release ID: 2238899)
|