ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਸਾਵਿਤਰੀਬਾਈ ਫੁਲੇ ਜੀ ਨੂੰ ਉਨ੍ਹਾਂ ਦੀ ਬਰਸੀ 'ਤੇ ਸ਼ਰਧਾਂਜਲੀ ਭੇਟ ਕੀਤੀ
ਸਾਵਿਤਰੀਬਾਈ ਫੁਲੇ ਜੀ ਨੇ ਉਸ ਦੌਰ ਵਿੱਚ ਮਹਿਲਾਵਾਂ ਨੂੰ ਸਿੱਖਿਆ ਨਾਲ ਜੋੜਨ ਦੀ ਮੁਹਿੰਮ ਸ਼ੁਰੂ ਕੀਤੀ, ਜਦੋਂ ਸਮਾਜ ਵਿੱਚ ਕਈ ਸਮਾਜਿਕ ਬੁਰਾਈਆਂ ਪ੍ਰਚਲਿਤ ਸਨ
ਉਨ੍ਹਾਂ ਨੇ ਦੇਸ਼ ਦਾ ਪਹਿਲਾ ਲੜਕੀਆਂ ਦਾ ਸਕੂਲ ਸਥਾਪਿਤ ਕੀਤਾ ਅਤੇ ਸਮਾਨਤਾ ਦੇ ਵਿਚਾਰ ਨੂੰ ਜਨ-ਜਨ ਤੱਕ ਪਹੁੰਚਾਇਆ
प्रविष्टि तिथि:
10 MAR 2026 11:26AM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਸਾਵਿਤਰੀਬਾਈ ਫੁਲੇ ਜੀ ਨੂੰ ਉਨ੍ਹਾਂ ਦੀ ਬਰਸੀ 'ਤੇ ਸ਼ਰਧਾਂਜਲੀ ਭੇਟ ਕੀਤੀ। ਸ਼੍ਰੀ ਅਮਿਤ ਸ਼ਾਹ ਨੇ ਐਕਸ ‘ਤੇ ਜਾਰੀ ਇੱਕ ਪੋਸਟ ਵਿੱਚ ਕਿਹਾ, “ਸਾਵਿਤਰੀਬਾਈ ਫੁਲੇ ਜੀ ਨੇ ਉਸ ਦੌਰ ਵਿੱਚ ਮਹਿਲਾਵਾਂ ਨੂੰ ਸਿੱਖਿਆ ਨਾਲ ਜੋੜਨ ਦੀ ਮੁਹਿੰਮ ਸ਼ੁਰੂ ਕੀਤੀ, ਜਦੋਂ ਸਮਾਜ ਵਿੱਚ ਕਈ ਸਮਾਜਿਕ ਬੁਰਾਈਆਂ ਪ੍ਰਚਲਿਤ ਸਨ। ਉਨ੍ਹਾਂ ਨੇ ਦੇਸ਼ ਦਾ ਪਹਿਲਾ ਲੜਕੀਆਂ ਦਾ ਸਕੂਲ ਸਥਾਪਿਤ ਕੀਤਾ ਅਤੇ ਸਮਾਨਤਾ ਦੇ ਵਿਚਾਰ ਨੂੰ ਜਨ-ਜਨ ਤੱਕ ਪਹੁੰਚਾਇਆ। ਸਾਵਿਤਰੀਬਾਈ ਫੁਲੇ ਜੀ ਨੂੰ ਉਨ੍ਹਾਂ ਦੀ ਬਰਸੀ ‘ਤੇ ਨਮਨ ਕਰਦਾ ਹਾਂ।”
************
ਆਰਕੇ/ਪੀਆਰ/ਪੀਐੱਸ/ਐੱਸਕੇ/ਸ਼ੀਨਮ ਜੈਨ
(रिलीज़ आईडी: 2237386)
आगंतुक पटल : 42
इस विज्ञप्ति को इन भाषाओं में पढ़ें:
English
,
Urdu
,
हिन्दी
,
Marathi
,
Manipuri
,
Bengali
,
Bengali-TR
,
Assamese
,
Gujarati
,
Tamil
,
Kannada
,
Malayalam