ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਵੇਦਾਂ ਦੇ ਸਦੀਵੀ ਗਿਆਨ ਨੂੰ ਦਰਸਾਉਣ ਵਾਲੇ ਸੰਸਕ੍ਰਿਤ ਸੁਭਾਸ਼ਤਮ ਨੂੰ ਸਾਂਝਾ ਕੀਤਾ
प्रविष्टि तिथि:
12 FEB 2026 10:15AM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵੇਦਾਂ ਦੇ ਸਦੀਵੀ ਗਿਆਨ ਨੂੰ ਦਰਸਾਉਣ ਵਾਲੇ ਸੰਸਕ੍ਰਿਤ ਸੁਭਾਸ਼ਤਮ ਦੇ ਇੱਕ ਸਲੋਕ ਨੂੰ ਸਾਂਝਾ ਕੀਤਾ।
“ऊर्ध्वमूलमधःशाखमश्वत्थं प्राहुरव्यम्।”
छंदंसि यस्य पूर्णानि यस्तं वेद स वेदवित्।।"
ਸੁਭਾਸ਼ਤਮ ਦਾ ਅਰਥ ਹੈ, "ਗਿਆਨੀ ਕਹਿੰਦੇ ਹਨ ਕਿ ਇਹ ਸੰਸਾਰ ਇੱਕ ਸਦੀਵੀ ਪਿੱਪਲ ਦੇ ਰੁੱਖ ਵਾਂਗ ਹੈ, ਜਿਸਦੀਆਂ ਜੜ੍ਹਾਂ ਉੱਪਰ ਅਤੇ ਟਹਿਣੀਆਂ ਹੇਠਾਂ ਹਨ। ਇਸਦੇ ਪੱਤੇ ਵੇਦ ਹਨ ਅਤੇ ਜੋ ਇਸ ਸੰਸਾਰਕ ਰੁੱਖ ਨੂੰ ਸਮਝਦਾ ਹੈ, ਉਸਨੂੰ ਵੇਦਾਂ ਦਾ ਜਾਣਕਾਰ ਕਿਹਾ ਜਾਂਦਾ ਹੈ।"
ਸ਼੍ਰੀ ਮੋਦੀ ਨੇ ਕਿਹਾ ਕਿ ਗਿਆਨ ਦਾ ਦੀਵਾ ਨਾ ਸਿਰਫ਼ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਦਾ ਹੈ, ਸਗੋਂ ਪੂਰੀ ਦੁਨੀਆ ਨੂੰ ਰੋਸ਼ਨ ਕਰਦਾ ਹੈ ਅਤੇ ਮਹਾਰਿਸ਼ੀ ਦਯਾਨੰਦ ਸਰਸਵਤੀ ਜੀ ਇਸਦੀ ਇੱਕ ਜਿਊਂਦੀ ਜਾਗਦੀ ਉਦਾਹਰਣ ਹਨ।
ਪ੍ਰਧਾਨ ਮੰਤਰੀ ਨੇ ਐੱਕਸ 'ਤੇ ਲਿਖਿਆ;
"ਗਿਆਨ ਦਾ ਦੀਵਾ ਸਿਰਫ਼ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਦਾ ਹੈ, ਸਗੋਂ ਪੂਰੇ ਸੰਸਾਰ ਨੂੰ ਵੀ ਰੋਸ਼ਨ ਕਰਦਾ ਹੈ। ਮਹਾਰਿਸ਼ੀ ਦਯਾਨੰਦ ਸਰਸਵਤੀ ਜੀ ਦੀ ਦੈਵੀ ਸ਼ਖ਼ਸੀਅਤ ਇੱਕ ਜਿਊਂਦੀ-ਜਾਗਦੀ ਉਦਾਹਰਣ ਹੈ।
ऊर्ध्वमूलमधःशाखमश्वत्थं प्राहुरव्ययम्।
छंदंसि यस्य पूर्णानि यस्तं वेद स वेदवित्।।"
************
ਐੱਮਜੇਪੀਐੱਸ/ਵੀਜੇ
(रिलीज़ आईडी: 2226983)
आगंतुक पटल : 48
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Manipuri
,
Bengali
,
Bengali-TR
,
Assamese
,
Gujarati
,
Odia
,
Tamil
,
Telugu
,
Kannada
,
Malayalam