ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਇੱਕ ਲੇਖ ਸਾਂਝਾ ਕੀਤਾ ਜਿਸ ਵਿੱਚ ਦੱਸਿਆ ਗਿਆ ਕਿ 'ਵਿਕਸਿਤ ਭਾਰਤ - ਜੀ ਰਾਮ ਜੀ ਐਕਟ 2025' ਕਿਸ ਤਰ੍ਹਾਂ ਆਮਦਨ ਵਿੱਚ ਵਾਧੇ ਅਤੇ ਲੰਮੇ ਸਮੇਂ ਦੀ ਪੇਂਡੂ ਉਤਪਾਦਕਤਾ ਨੂੰ ਇੱਕ-ਦੂਜੇ ਨਾਲ ਤਾਲਮੇਲ ਦੀ ਬਜਾਏ ਨਿਰੰਤਰਤਾ ਵਜੋਂ ਦੇਖਦਾ ਹੈ

Posted On: 24 DEC 2025 1:41PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਦਾ ਲਿਖਿਆ ਲੇਖ ਸਾਂਝਾ ਕੀਤਾ, ਜਿਸ ਵਿੱਚ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ 'ਵਿਕਸਿਤ ਭਾਰਤ - ਜੀ ਰਾਮ ਜੀ ਐਕਟ 2025' ਆਮਦਨ ਵਿੱਚ ਵਾਧੇ, ਸੰਪਤੀ ਦੀ ਸਿਰਜਣਾ, ਖੇਤੀਬਾੜੀ ਸਥਿਰਤਾ ਅਤੇ ਲੰਮੇ ਸਮੇਂ ਦੀ ਪੇਂਡੂ ਉਤਪਾਦਕਤਾ ਨੂੰ ਇੱਕ-ਦੂਜੇ ਨਾਲ ਤਾਲਮੇਲ ਬਿਠਾਉਣ ਦੀ ਬਜਾਏ ਇੱਕ ਨਿਰੰਤਰਤਾ ਵਜੋਂ ਦੇਖਦਾ ਹੈ।

ਸ਼੍ਰੀ ਮੋਦੀ ਨੇ ਕਿਹਾ ਕਿ ਸ਼੍ਰੀ ਸਿੰਘ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਸ ਬਿੱਲ ਤੋਂ ਪਹਿਲਾਂ ਰਾਜ ਸਰਕਾਰਾਂ ਨਾਲ ਵਿਆਪਕ ਸਲਾਹ-ਮਸ਼ਵਰੇ, ਤਕਨੀਕੀ ਵਰਕਸ਼ਾਪਾਂ ਅਤੇ ਕਈ ਹਿੱਸੇਦਾਰਾਂ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ ਸੀ।

ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਦੀ 'ਐਕਸ' 'ਤੇ ਕੀਤੀ ਗਈ ਇੱਕ ਪੋਸਟ ਦਾ ਜਵਾਬ ਦਿੰਦਿਆਂ ਸ਼੍ਰੀ ਮੋਦੀ ਨੇ ਕਿਹਾ:

"ਇਸ ਜਾਣਕਾਰੀ ਭਰਪੂਰ ਲੇਖ ਵਿੱਚ ਕੇਂਦਰੀ ਮੰਤਰੀ ਸ਼੍ਰੀ @ChouhanShivraj ਦੱਸਦੇ ਹਨ ਕਿ 'ਵਿਕਸਿਤ ਭਾਰਤ-ਜੀ ਰਾਮ ਜੀ ਐਕਟ, 2025' ਆਮਦਨ ਵਿੱਚ ਵਾਧੇ, ਸੰਪਤੀ ਦੀ ਸਿਰਜਣਾ, ਖੇਤੀਬਾੜੀ ਸਥਿਰਤਾ ਅਤੇ ਲੰਬੇ ਸਮੇਂ ਦੀ ਪੇਂਡੂ ਉਤਪਾਦਕਤਾ ਨੂੰ ਇੱਕ-ਦੂਜੇ ਨਾਲ ਤਾਲਮੇਲ ਬਿਠਾਉਣ ਦੀ ਬਜਾਏ ਨਿਰੰਤਰਤਾ ਵਜੋਂ ਦੇਖਦਾ ਹੈ।"

 

***************


ਐੱਮਜੇਪੀਐੱਸ/ਵੀਜੇ


(Release ID: 2208569) ਵਿਜ਼ੀਟਰ ਕਾਊਂਟਰ : 32