ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪੈਦਲ ਸੈਨਾ ਦਿਹਾੜੇ 'ਤੇ ਪੈਦਲ ਸੈਨਾ ਦੀ ਬਹਾਦਰੀ ਅਤੇ ਸਮਰਪਣ ਦਾ ਸਨਮਾਨ ਕੀਤਾ
प्रविष्टि तिथि:
27 OCT 2025 8:39PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪੈਦਲ ਸੈਨਾ ਦਿਹਾੜੇ ਦੇ ਮੌਕੇ 'ਤੇ ਪੈਦਲ ਸੈਨਾ ਦੇ ਬਹਾਦਰ ਸੈਨਿਕਾਂ ਦਾ ਸਨਮਾਨ ਕੀਤਾ।
ਸ਼੍ਰੀ ਮੋਦੀ ਨੇ ਸੋਸ਼ਲ ਮੀਡੀਆ ਐਕਸ 'ਤੇ ਇੱਕ ਪੋਸਟ ਵਿੱਚ ਕਿਹਾ:
"ਪੈਦਲ ਸੈਨਾ ਦਿਹਾੜੇ 'ਤੇ, ਅਸੀਂ ਪੈਦਲ ਸੈਨਾ ਦੇ ਅਟੁੱਟ ਸਾਹਸ ਅਤੇ ਸਮਰਪਣ ਦਾ ਸਨਮਾਨ ਕਰਦੇ ਹਾਂ। ਸਾਡੇ ਦੇਸ਼ ਦੀ ਰੱਖਿਆ ਲਈ ਉਨ੍ਹਾਂ ਦੀ ਵਚਨਬੱਧਤਾ ਤਾਕਤ ਅਤੇ ਕੁਰਬਾਨੀ ਇੱਕ ਮਿਸਾਲ ਹੈ। ਹਰੇਕ ਸੈਨਿਕ ਬਹਾਦਰੀ ਅਤੇ ਸੇਵਾ ਦੇ ਸਰਬਉੱਚ ਆਦਰਸ਼ਾਂ ਦਾ ਪ੍ਰਤੀਕ ਹੈ, ਜੋ ਹਰੇਕ ਭਾਰਤੀ ਨੂੰ ਪ੍ਰੇਰਿਤ ਕਰਦਾ ਹੈ।
@adgpi"
************
ਐੱਮਜੇਪੀਐੱਸ/ ਐੱਸਆਰ
(रिलीज़ आईडी: 2183219)
आगंतुक पटल : 12
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Bengali
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam