ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਇੱਕ ਲੇਖ ਸਾਂਝਾ ਕੀਤਾ ਜਿਸ ਵਿੱਚ ਦੱਸਿਆ ਗਿਆ ਕਿ ਜਲਵਾਯੂ ਦੇ ਨਾਲ ਨਿਆਂ ਦੇਸ਼ ਦਾ ਨੈਤਿਕ ਫ਼ਰਜ਼ ਹੈ ਅਤੇ ਵਿਸ਼ਵ-ਵਿਆਪੀ ਜਲਵਾਯੂ ਕਾਰਵਾਈ ਦਾ ਕੇਂਦਰ ਹੈ
प्रविष्टि तिथि:
27 OCT 2025 12:40PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇੱਕ ਲੇਖ ਸਾਂਝਾ ਕੀਤਾ, ਜਿਸ ਵਿੱਚ ਇਸ ਗੱਲ 'ਤੇ ਜ਼ੋਰ ਦਿੱਤਾ ਗਿਆ ਹੈ ਕਿ ਜਲਵਾਯੂ ਦੇ ਨਾਲ ਨਿਆਂ ਦੇਸ਼ ਦਾ ਨੈਤਿਕ ਫ਼ਰਜ਼ ਹੈ ਅਤੇ ਵਿਸ਼ਵ-ਵਿਆਪੀ ਜਲਵਾਯੂ ਕਾਰਵਾਈ ਦਾ ਕੇਂਦਰ ਹੈ।
ਐਕਸ ’ਤੇ ਕੇਂਦਰੀ ਮੰਤਰੀ ਸ਼੍ਰੀ ਭੂਪੇਂਦਰ ਯਾਦਵ ਦੀ ਪੋਸਟ ਦਾ ਜਵਾਬ ਦਿੰਦੇ ਹੋਏ ਪੀਐੱਮਓ ਇੰਡੀਆ ਹੈਂਡਲ ਨੇ ਕਿਹਾ:
ਕੇਂਦਰੀ ਵਾਤਾਵਰਨ ਮੰਤਰੀ ਸ਼੍ਰੀ @byadavbjp ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਜਲਵਾਯੂ ਦੇ ਨਾਲ ਨਿਆਂ ਦੇਸ਼ ਦਾ ਨੈਤਿਕ ਫ਼ਰਜ਼ ਹੈ ਅਤੇ ਵਿਸ਼ਵ-ਵਿਆਪੀ ਜਲਵਾਯੂ ਕਾਰਵਾਈ ਦਾ ਕੇਂਦਰ ਹੈ।
ਉਨ੍ਹਾਂ ਨੇ ਨਿਰਪੱਖ, ਗ੍ਰਾਂਟ-ਅਧਾਰਿਤ ਜਲਵਾਯੂ ਵਿੱਤ ਦੀ ਜ਼ਰੂਰਤ ਨੂੰ ਉਜਾਗਰ ਕੀਤਾ, ਜੋ ਇਤਿਹਾਸਕ ਜ਼ਿੰਮੇਵਾਰੀਆਂ ਨੂੰ ਮਾਨਤਾ ਦਿੰਦਾ ਹੋਵੇ ਅਤੇ ਵਿਕਾਸਸ਼ੀਲ ਦੇਸ਼ਾਂ ਦਾ ਬਰਾਬਰ ਸਮਰਥਨ ਕਰਦਾ ਹੋਵੇ।
ਜ਼ਰੂਰ ਪੜ੍ਹੋ!
*********
ਐੱਮਜੇਪੀਐੱਸ/ਐੱਸਆਰ
(रिलीज़ आईडी: 2182887)
आगंतुक पटल : 32
इस विज्ञप्ति को इन भाषाओं में पढ़ें:
English
,
Urdu
,
हिन्दी
,
Marathi
,
Assamese
,
Bengali
,
Manipuri
,
Gujarati
,
Odia
,
Tamil
,
Telugu
,
Kannada
,
Malayalam