ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਸ਼੍ਰੀ ਵੀ. ਕੇ. ਮਲਹੋਤਰਾ ਦੇ ਜੀਵਨ ਅਤੇ ਯੋਗਦਾਨ 'ਤੇ ਵਿਚਾਰ ਸਾਂਝੇ ਕੀਤੇ
प्रविष्टि तिथि:
06 OCT 2025 10:03AM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਤਜਰਬੇਕਾਰ ਆਗੂ ਸ਼੍ਰੀ ਵੀ. ਕੇ. ਮਲਹੋਤਰਾ ਜੀ ਬਾਰੇ ਇੱਕ ਲੇਖ ਵਿੱਚ ਆਪਣੇ ਵਿਚਾਰ ਸਾਂਝੇ ਕਰਦਿਆਂ ਉਨ੍ਹਾਂ ਦੇ ਜੀਵਨ ਅਤੇ ਯੋਗਦਾਨ 'ਤੇ ਚਾਨਣਾ ਪਾਇਆ।
ਸ਼੍ਰੀ ਵੀ. ਕੇ. ਮਲਹੋਤਰਾ ਜੀ ਦੀ ਵਿਰਾਸਤ ਵੱਖ-ਵੱਖ ਖੇਤਰਾਂ ਵਿੱਚ ਦਹਾਕਿਆਂ ਦੀ ਲੋਕ ਸੇਵਾ, ਵਿਚਾਰਧਾਰਕ ਪ੍ਰਤੀਬੱਧਤਾ ਅਤੇ ਰਾਸ਼ਟਰ-ਨਿਰਮਾਣ ਤੱਕ ਫੈਲੀ ਹੋਈ ਹੈ।
ਐਕਸ 'ਤੇ ਆਪਣੀਆਂ ਵੱਖ-ਵੱਖ ਪੋਸਟਾਂ ਵਿੱਚ ਸ਼੍ਰੀ ਮੋਦੀ ਨੇ ਲਿਖਿਆ:
‘‘ਮੈਂ ਸ਼੍ਰੀ ਵੀ. ਕੇ. ਮਲਹੋਤਰਾ ਜੀ ਦੇ ਜੀਵਨ, ਕਾਰਜਾਂ ਅਤੇ ਉਨ੍ਹਾਂ ਕਿਸ ਤਰ੍ਹਾਂ ਸਾਡੀ ਪਾਰਟੀ ਦੇ ਆਦਰਸ਼ਾਂ ਨੂੰ ਸਰਬੋਤਮ ਰੂਪ ਨਾਲ ਪੇਸ਼ ਕੀਤਾ, ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਹਨ। ਰਾਜਨੀਤੀ ਅਤੇ ਸੰਸਦ ਤੋਂ ਲੈ ਕੇ ਸੇਵਾ ਅਤੇ ਖੇਡਾਂ ਤੱਕ ਉਨ੍ਹਾਂ ਨੇ ਅਮਿੱਟ ਛਾਪ ਛੱਡੀ ਹੈ।
https://www.narendramodi.in/tribute-to-vk-malhotra-ji-598244"
‘‘ਮੈਂ ਸ਼੍ਰੀ ਵੀ. ਕੇ. ਮਲਹੋਤਰਾ ਜੀ ਦੇ ਜੀਵਨ, ਲੋਕ ਹਿੱਤ ਵਿੱਚ ਕੀਤੇ ਉਨ੍ਹਾਂ ਦੇ ਕਾਰਜਾਂ ਅਤੇ ਸਾਡੀ ਪਾਰਟੀ ਦੀਆਂ ਸ੍ਰੇਸ਼ਠ ਪਰੰਪਰਾਵਾਂ ਦੇ ਪ੍ਰਤੀਕ ਵਜੋਂ ਉਨ੍ਹਾਂ ਦੇ ਯੋਗਦਾਨ 'ਤੇ ਆਪਣੇ ਕੁਝ ਵਿਚਾਰ ਰੱਖੇ ਹਨ। ਉਨ੍ਹਾਂ ਨੇ ਰਾਜਨੀਤੀ ਅਤੇ ਸੰਸਦ ਤੋਂ ਲੈ ਕੇ ਜਨ ਸੇਵਾ ਅਤੇ ਖੇਡਾਂ ਤੱਕ, ਹਰ ਖੇਤਰ ਵਿੱਚ ਆਪਣੀ ਇੱਕ ਅਮਿੱਟ ਛਾਪ ਛੱਡੀ ਹੈ।
https://nm-4.com/8KEY3p"
"ਸ਼੍ਰੀ ਵੀ.ਕੇ ਮਲਹੋਤਰਾ ਜੀ ਦੇ ਜੀਵਨ, ਕੰਮ ਅਤੇ ਉਨ੍ਹਾਂ ਨੇ ਸਾਡੀ ਪਾਰਟੀ ਦੇ ਸਭ ਤੋਂ ਵਧੀਆ ਸਿਧਾਂਤਾਂ ਨੂੰ ਕਿਵੇਂ ਦਰਸਾਇਆ, ਇਸ ਬਾਰੇ ਆਪਣੇ ਵਿਚਾਰ ਲਿਖੇ ਹਨ। ਰਾਜਨੀਤੀ ਅਤੇ ਸੰਸਦ ਤੋਂ ਲੈ ਕੇ ਸੇਵਾ ਅਤੇ ਖੇਡਾਂ ਤੱਕ, ਉਨ੍ਹਾਂ ਨੇ ਆਪਣੇ ਪਿੱਛੇ ਇੱਕ ਅਮਿੱਟ ਪ੍ਰਭਾਵ ਛੱਡਿਆ ਹੈ।
https://www.narendramodi.in/tribute-to-vk-malhotra-ji-598244"
***************
ਐੱਮਜੇਪੀਐੱਸ/ਐੱਸਆਰ
(रिलीज़ आईडी: 2175404)
आगंतुक पटल : 20
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Manipuri
,
Bengali-TR
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam