ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮਹਾਲਯਾ ਦੇ ਮੌਕੇ 'ਤੇ ਦੇਸ਼ਵਾਸੀਆਂ ਨੂੰ ਵਧਾਈ ਦਿੱਤੀ
प्रविष्टि तिथि:
21 SEP 2025 9:55AM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮਹਾਲਯਾ ਦੇ ਮੌਕੇ 'ਤੇ ਦੇਸ਼ਵਾਸੀਆਂ ਨੂੰ ਵਧਾਈਆਂ ਦਿੱਤੀਆਂ।
ਸ਼੍ਰੀ ਮੋਦੀ ਨੇ ਕਿਹਾ, "ਆਉਣ ਵਾਲੇ ਦੁਰਗਾ ਪੂਜਾ ਦੇ ਸ਼ੁਭ ਦਿਨ ਸਾਡੇ ਸਾਰਿਆਂ ਦੇ ਜੀਵਨ ਵਿੱਚ ਰੌਸ਼ਨ ਅਤੇ ਉਦੇਸ਼ਪੂਰਨ ਹੋਣ। ਮਾਂ ਦੁਰਗਾ ਦਾ ਦਿਵਯ ਆਸ਼ੀਰਵਾਦ ਸਾਰਿਆਂ ਲਈ ਅਥਾਹ ਸ਼ਕਤੀ, ਸਦੀਵੀ ਆਨੰਦ ਅਤੇ ਉੱਤਮ ਸਿਹਤ ਲੈ ਕੇ ਆਵੇ।"
ਸ਼੍ਰੀ ਮੋਦੀ ਨੇ ਐਕਸ 'ਤੇ ਇੱਕ ਪੋਸਟ ਵਿੱਚ ਲਿਖਿਆ:
"ਤੁਹਾਨੂੰ ਸਾਰਿਆਂ ਨੂੰ ਮਹਾਲਯਾ ਦੀਆਂ ਤਹਿ ਦਿਲੋਂ ਵਧਾਈਆਂ। ਆਉਣ ਵਾਲੇ ਦੁਰਗਾ ਪੂਜਾ ਦੇ ਸ਼ੁਭ ਦਿਨ ਸਾਡੇ ਸਾਰਿਆਂ ਦੇ ਜੀਵਨ ਵਿੱਚ ਰੌਸ਼ਨ ਅਤੇ ਉਦੇਸ਼ਪੂਰਨ ਹੋਣ। ਮਾਂ ਦੁਰਗਾ ਦਾ ਦਿਵਯ ਆਸ਼ੀਰਵਾਦ ਸਾਰਿਆਂ ਲਈ ਅਥਾਹ ਸ਼ਕਤੀ, ਸਦੀਵੀ ਆਨੰਦ ਅਤੇ ਉੱਤਮ ਸਿਹਤ ਲੈ ਕੇ ਆਵੇ।"
***
ਐੱਮਜੇਪੀਐੱਸ/ਵੀਜੇ
(रिलीज़ आईडी: 2169227)
आगंतुक पटल : 18
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam