ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਭਾਰਤ ਨੂੰ 2047 ਤੱਕ ਸਿਕਲ ਸੈੱਲ ਰੋਗ-ਮੁਕਤ ਬਣਾਉਣ ਦੇ ਲਕਸ਼ ਨਾਲ ਜੁੜੀ ਇਤਿਹਾਸਿਕ ਪਹਿਲ ‘ਤੇ ਲੇਖ ਸਾਂਝਾ ਕੀਤਾ
प्रविष्टि तिथि:
12 AUG 2025 12:35PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ 2047 ਤੱਕ ਭਾਰਤ ਨੂੰ ਸਿਕਲ ਸੈੱਲ ਰੋਗ-ਮੁਕਤ ਬਣਾਉਣ ਦੇ ਲਕਸ਼ ਨਾਲ ਜੁੜੀ ਇਤਿਹਾਸਿਕ ਪਹਿਲ ‘ਤੇ ਅੱਜ ਕੇਂਦਰੀ ਮੰਤਰੀ ਸ਼੍ਰੀ ਜਗਤ ਪ੍ਰਕਾਸ਼ ਨੱਡਾ ਦਾ ਇੱਕ ਲੇਖ ਸਾਂਝਾ ਕੀਤਾ।
ਪੀਐੱਮਓ ਇੰਡੀਆ ਹੈਂਡਲ ਨੇ ਐਕਸ (X) ‘ਤੇ ਪੋਸਟ ਕੀਤਾ:
“ਭਾਰਤ ਦਾ ਰਾਸ਼ਟਰੀ ਸਿਕਲ ਸੈੱਲ ਅਨੀਮੀਆ ਖ਼ਾਤਮਾ ਮਿਸ਼ਨ ਜੈਨੇਟਿਕ ਵਿਕਾਰ ਨਾਲ ਨਜਿੱਠਣ ਤੋਂ ਲੈ ਕੇ ਸਮਾਨਤਾ ਅਤੇ ਸਨਮਾਨ ਸੁਨਿਸ਼ਚਿਤ ਕਰਨ ਤੱਕ ਜਨ ਸਿਹਤ ਵਿੱਚ ਇੱਕ ਨਵੇਂ ਯੁਗ ਦਾ ਸੂਤਰਪਾਤ ਕਰਦਾ ਹੈ।
ਕੇਂਦਰੀ ਮੰਤਰੀ ਸ਼੍ਰੀ ਜੇਪੀਨੱਡਾ (@JPNadda) ਨੇ 2047 ਤੱਕ ਸਿਕਲ ਸੈੱਲ ਰੋਗ-ਮੁਕਤ ਭਾਰਤ ਦੇ ਲਕਸ਼ ਨਾਲ ਜੁੜੀ ਇਸ ਇਤਿਹਾਸਿਕ ਪਹਿਲ ‘ਤੇ ਲੇਖ ਲਿਖਿਆ ਹੈ, ਉਨ੍ਹਾਂ ਦੇ ਵਿਚਾਰਾਂ ਨੂੰ ਜ਼ਰੂਰ ਪੜ੍ਹਿਆ ਜਾਣਾ ਚਾਹੀਦਾ ਹੈ!”
***
ਐੱਮਜੇਪੀਐੱਸ/ਐੱਸਆਰ
(रिलीज़ आईडी: 2155464)
आगंतुक पटल : 28
इस विज्ञप्ति को इन भाषाओं में पढ़ें:
Malayalam
,
Tamil
,
Kannada
,
Manipuri
,
Bengali
,
English
,
Urdu
,
हिन्दी
,
Marathi
,
Bengali-TR
,
Assamese
,
Gujarati
,
Odia
,
Telugu