ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਫਸਲ ਬੀਮਾ, ਭੂਮੀ ਸਿਹਤ ਕਾਰਡ, ਪ੍ਰਤੱਖ ਲਾਭ ਤਬਾਦਲਿਆਂ ਅਤੇ ਆਧੁਨਿਕ ਸਿੰਚਾਈ ਦੇ ਜ਼ਰੀਏ ਸਰਕਾਰ ਦੀ ਕਿਸਾਨ-ਪ੍ਰਥਮ ਪਹੁੰਚ (farmer-first approach), ਜਿਸ ਨਾਲ ਭਾਰਤ ਦੇ ਖੇਤੀਬਾੜੀ ਖੇਤਰ ਵਿੱਚ ਆਜੀਵਿਕਾ ਮਜ਼ਬੂਤ ਹੋਈ, ਉਤਪਾਦਕਤਾ ਵਧੀ ਅਤੇ ਗਤੀਸ਼ੀਲਤਾ ਸੁਨਿਸ਼ਚਿਤ ਹੋਈ, ‘ਤੇ ਇੱਕ ਲੇਖ ਸਾਂਝਾ ਕੀਤਾ



प्रविष्टि तिथि: 12 AUG 2025 12:33PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਰਾਜ ਸਭਾ ਸਾਂਸਦ, ਸ਼੍ਰੀ ਸਤਨਾਮ ਸਿੰਘ ਸੰਧੂ ਦਾ ਇੱਕ ਲੇਖ ਸਾਂਝਾ ਕੀਤਾ, ਜਿਸ ਵਿੱਚ ਦੱਸਿਆ ਗਿਆ ਹੈ ਕਿ ਫਸਲ ਬੀਮਾ, ਭੂਮੀ ਸਿਹਤ ਕਾਰਡ, ਪ੍ਰਤੱਖ ਲਾਭ ਤਬਾਦਲਿਆਂ ਅਤੇ ਆਧੁਨਿਕ ਸਿੰਚਾਈ ਦੇ ਜ਼ਰੀਏ ਸਰਕਾਰ ਦੀ ਕਿਸਾਨ-ਪ੍ਰਥਮ ਪਹੁੰਚ (farmer-first approach) ਨੇ ਕਿਵੇਂ ਆਜੀਵਿਕਾ ਨੂੰ ਮਜ਼ਬੂਤ ਕੀਤਾ ਹੈ, ਉਤਪਾਦਕਤਾ ਵਧਾਈ ਹੈ ਅਤੇ ਭਾਰਤ ਦੇ ਖੇਤੀਬਾੜੀ ਖੇਤਰ ਵਿੱਚ ਗਤੀਸ਼ੀਲਤਾ ਸੁਨਿਸ਼ਿਚਤ ਕੀਤੀ ਹੈ।

ਪੀਐੱਮਓ ਇੰਡੀਆ ਹੈਂਡਲ ਨੇ ਐਕਸ (X) ‘ਤੇ ਪੋਸਟ ਕੀਤਾ:

 “ਇਸ ਅੰਤਰਦ੍ਰਿਸ਼ਟੀਪੂਰਨ ਲੇਖ ਵਿੱਚ, ਸ਼੍ਰੀ ਸਤਨਾਮ ਸਿੰਘ ਸੰਧੂ (@satnamsandhuchd) ਜੀ ਨੇ ਦੱਸਿਆ ਹੈ ਕਿ ਕਿਵੇਂ ਫਸਲ ਬੀਮਾ, ਭੂਮੀ ਸਿਹਤ ਕਾਰਡ, ਪ੍ਰਤੱਖ ਲਾਭ ਤਬਾਦਲਿਆਂ ਅਤੇ ਆਧੁਨਿਕ ਸਿੰਚਾਈ ਦੇ ਜ਼ਰੀਏ ਸਰਕਾਰ ਦੇ ਕਿਸਾਨ-ਪ੍ਰਥਮ ਪਹੁੰਚ (farmer-first approach) ਨੇ ਆਜੀਵਿਕਾ ਨੂੰ ਮਜ਼ਬੂਤ ਕੀਤਾ ਹੈ, ਉਤਪਾਦਕਤਾ ਵਧਾਈ ਹੈ ਅਤੇ ਭਾਰਤ ਦੇ ਖੇਤੀਬਾੜੀ ਖੇਤਰ ਵਿੱਚ ਗਤੀਸ਼ੀਲਤਾ ਸੁਨਿਸ਼ਚਿਤ ਕੀਤੀ ਹੈ।

 

***

ਐੱਮਜੇਪੀਐੱਸ/ਐੱਸਆਰ


(रिलीज़ आईडी: 2155442) आगंतुक पटल : 33
इस विज्ञप्ति को इन भाषाओं में पढ़ें: English , Urdu , हिन्दी , Marathi , Manipuri , Bengali-TR , Assamese , Bengali , Gujarati , Odia , Tamil , Telugu , Kannada , Malayalam