ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਪੋਰਟ ਆਵ੍ ਸਪੇਨ ਵਿੱਚ ਤ੍ਰਿਨੀਦਾਦ ਦੇ ਗਾਇਕ ਸ਼੍ਰੀ ਰਾਣਾ ਮੋਹਿਪ ਨਾਲ ਮੁਲਾਕਾਤ ਕੀਤੀ
प्रविष्टि तिथि:
04 JUL 2025 9:42AM by PIB Chandigarh
ਪੋਰਟ ਆਵ੍ ਸਪੇਨ ਵਿੱਚ ਆਯੋਜਿਤ ਡਿਨਰ ਵਿੱਚ ਪ੍ਰਧਾਨ ਮੰਤਰੀ, ਨਰੇਂਦਰ ਮੋਦੀ ਨੇ ਤ੍ਰਿਨੀਦਾਦ ਦੇ ਗਾਇਕ, ਸ਼੍ਰੀ ਰਾਣਾ ਮੋਹਿਪ ਨਾਲ ਮੁਲਾਕਾਤ ਕੀਤੀ। ਸ਼੍ਰੀ ਮੋਹਿਪ ਨੇ ਕੁਝ ਵਰ੍ਹੇ ਪਹਿਲੇ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਦੇ ਅਵਸਰ ‘ਤੇ ਆਯੋਜਿਤ ਸਮਾਰੋਹ ਵਿੱਚ ‘ਵੈਸ਼ਣਵ ਜਨ ਤੋ’ (‘Vaishnava Jana To’) ਗਾਇਆ ਸੀ।
ਸ਼੍ਰੀ ਮੋਹਿਪ ਦੇ ਭਾਰਤੀ ਸੰਗੀਤ ਅਤੇ ਸੰਸਕ੍ਰਿਤੀ ਦੇ ਪ੍ਰਤੀ ਜਨੂਨ ਦੀ ਭੀ ਪ੍ਰਧਾਨ ਮੰਤਰੀ ਨੇ ਗਰਮਜੋਸ਼ੀ ਨਾਲ ਸ਼ਲਾਘਾ ਕੀਤੀ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ;
“ਪੋਰਟ ਆਵ੍ ਸਪੇਨ ਵਿੱਚ ਆਯੋਜਿਤ ਰਾਤ ਦੇ ਭੋਜਨ (ਡਿਨਰ) ਵਿੱਚ ਸ਼੍ਰੀ ਰਾਣਾ ਮੋਹਿਪ ਨਾਲ ਮੁਲਾਕਾਤ ਕੀਤੀ, ਜਿਨ੍ਹਾਂ ਨੇ ਕੁਝ ਵਰ੍ਹੇ ਪਹਿਲਾਂ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਦੇ ਅਵਸਰ ‘ਤੇ ‘ਵੈਸ਼ਨਵ ਜਨ ਤੋ’ (Vaishnava Jana To) ਗਿਆ ਸੀ। ਭਾਰਤੀ ਸੰਗੀਤ ਅਤੇ ਸੱਭਿਆਚਾਰ ਦੇ ਪ੍ਰਤੀ ਉਨ੍ਹਾਂ ਦਾ ਜਨੂਨ ਸ਼ਲਾਘਾਯੋਗ ਹੈ।”
********
ਐੱਮਜੇਪੀਐੱਸ/ਐੱਸਟੀ
(रिलीज़ आईडी: 2142096)
आगंतुक पटल : 7
इस विज्ञप्ति को इन भाषाओं में पढ़ें:
Odia
,
English
,
Urdu
,
हिन्दी
,
Marathi
,
Assamese
,
Manipuri
,
Bengali
,
Gujarati
,
Tamil
,
Telugu
,
Kannada
,
Malayalam