ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਲੰਦਨ ਵਿੱਚ ਵਰਲਡ ਟੀਮ ਬਲਿਜ਼ ਚੈਂਪੀਅਨਸ਼ਿਪ ਦੇ ਬਲਿਜ਼ ਸੈਮੀਫਾਈਨਲ ਵਿੱਚ ਸ਼ਾਨਦਾਰ ਜਿੱਤ ਲਈ ਦਿਵਯਾ ਦੇਸ਼ਮੁਖ ਨੂੰ ਵਧਾਈ ਦਿੱਤੀ
प्रविष्टि तिथि:
19 JUN 2025 2:00PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਭਾਰਤੀ ਸ਼ਤਰੰਜ ਖਿਡਾਰਣ ਦਿਵਯਾ ਦੇਸ਼ਮੁਖ ਨੂੰ ਲੰਦਨ ਵਿੱਚ ਵਰਲਡ ਟੀਮ ਬਲਿਜ਼ ਚੈਂਪੀਅਨਸ਼ਿਪ ਦੇ ਬਲਿਜ਼ ਸੈਮੀਫਾਈਨਲ ਦੇ ਦੂਸਰੇ ਪੜਾਅ ਵਿੱਚ ਵਿਸ਼ਵ ਦੀ ਨੰਬਰ 1 ਖਿਡਾਰਣ ਹੌਉ ਯਿਫਾਨ (Hou Yifan) ‘ਤੇ ਉਸ ਦੀ ਇਤਿਹਾਸਕ ਜਿੱਤ ਲਈ ਵਧਾਈ ਦਿੱਤੀ।
ਐਕਸ ‘ਤੇ ਇੱਕ ਪੋਸਟ ਵਿੱਚ, ਸ਼੍ਰੀ ਮੋਦੀ ਨੇ ਲਿਖਿਆ:
“ਲੰਦਨ ਵਿੱਚ ਵਰਲਡ ਟੀਮ ਬਲਿਜ਼ ਚੈਂਪੀਅਨਸ਼ਿਪ ਦੇ ਬਲਿਜ਼ ਸੈਮੀਫਾਈਨਲ ਦੇ ਦੂਸਰੇ ਪੜਾਅ ਵਿੱਚ ਵਿਸ਼ਵ ਦੀ ਨੰਬਰ 1 ਖਿਡਾਰਣ ਹੌਉ ਯਿਫਾਨ (Hou Yifan) ਨੂੰ ਹਰਾਉਣ ‘ਤੇ ਦਿਵਯਾ ਦੇਸ਼ਮੁਖ ਨੂੰ ਵਧਾਈਆਂ। ਉਨ੍ਹਾਂ ਦੀ ਸਫ਼ਲਤਾ ਉਨ੍ਹਾਂ ਦੇ ਧੀਰਜ ਅਤੇ ਦ੍ਰਿੜ੍ਹ ਸੰਕਲਪ ਨੂੰ ਦਰਸਾਉਂਦੀ ਹੈ। ਇਹ ਕਈ ਉਭਰਦੇ ਸ਼ਤਰੰਜ ਖਿਡਾਰੀਆਂ ਨੂੰ ਵੀ ਪ੍ਰੇਰਿਤ ਕਰਦੀ ਹੈ। ਉਨ੍ਹਾਂ ਦੇ ਭਵਿੱਖ ਦੇ ਯਤਨਾਂ ਲਈ ਸ਼ੁਭਕਾਮਨਾਵਾਂ।
@DivyaDeshmukh05”
*************
ਐੱਮਜੇਪੀਐੱਸ/ਐੱਸਆਰ
(रिलीज़ आईडी: 2137725)
आगंतुक पटल : 5
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Manipuri
,
Assamese
,
Bengali
,
Gujarati
,
Odia
,
Tamil
,
Telugu
,
Kannada
,
Malayalam