ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਪਿਛਲੇ 11 ਵਰ੍ਹਿਆਂ ਵਿੱਚ ਕਿਫ਼ਾਇਤੀ ਅਤੇ ਸਵੱਛ ਊਰਜਾ ਦੇ ਲਈ ਜ਼ਬਰਦਸਤ ਪ੍ਰੋਤਸਾਹਨ ਦੇ ਨਾਲ ਭਾਰਤ ਦੇ ਊਰਜਾ ਖੇਤਰ ਵਿੱਚ ਸੰਰਚਨਾਤਮਕ ਪਰਿਵਰਤਨ 'ਤੇ ਲੇਖ ਸਾਂਝਾ ਕੀਤਾ
प्रविष्टि तिथि:
04 JUN 2025 1:36PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕੇਂਦਰੀ ਮੰਤਰੀ, ਸ਼੍ਰੀ ਹਰਦੀਪ ਸਿੰਘ ਪੁਰੀ ਦਾ ਇੱਕ ਲੇਖ ਸਾਂਝਾ ਕੀਤਾ, ਜਿਸ ਵਿੱਚ ਉਨ੍ਹਾਂ ਨੇ ਪਿਛਲੇ 11 ਵਰ੍ਹਿਆਂ ਵਿੱਚ ਕਿਫ਼ਾਇਤੀ ਅਤੇ ਸਵੱਛ ਊਰਜਾ ਦੇ ਲਈ ਜ਼ਬਰਦਸਤ ਪ੍ਰੋਤਸਾਹਨ ਦੇ ਨਾਲ ਭਾਰਤ ਦੇ ਊਰਜਾ ਖੇਤਰ ਵਿੱਚ ਸੰਰਚਨਾਤਮਕ ਪਰਿਵਰਤਨ 'ਤੇ ਚਰਚਾ ਕੀਤੀ ਹੈ।
ਕੇਂਦਰੀ ਮੰਤਰੀ ਦੇ ਲੇਖ ‘ਤੇ ਪ੍ਰਤੀਕਿਰਿਆ ਦਿੰਦੇ ਹੋਏ, ਪ੍ਰਧਾਨ ਮੰਤਰੀ ਦਫ਼ਤਰ ਨੇ ਐਕਸ (X) ‘ਤੇ ਪੋਸਟ ਕੀਤਾ;
“ਪਿਛਲੇ 11 ਵਰ੍ਹਿਆਂ ਵਿੱਚ, ਭਾਰਤ ਦੇ ਊਰਜਾ ਖੇਤਰ ਵਿੱਚ ਸੁਧਾਰਾਂ, ਹਰਿਤ ਪਹਿਲਾਂ (green initiatives) ਅਤੇ ਆਤਮਨਿਰਭਰਤਾ ‘ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਕਿਫ਼ਾਇਤੀ ਅਤੇ ਸਵੱਛ ਊਰਜਾ ਦੇ ਲਈ ਜ਼ਬਰਦਸਤ ਪ੍ਰੋਤਸਾਹਨ ਦੇ ਨਾਲ ਸੰਰਚਨਾਤਮਕ ਪਰਿਵਰਤਨ ਹੋਇਆ ਹੈ। ਕੇਂਦਰੀ ਮੰਤਰੀ ਸ਼੍ਰੀ ਹਰਦੀਪ ਸਿੰਘ ਪੁਰੀ (@HardeepSPuri) ਦਾ ਇਹ ਗਿਆਨਵਰਧਕ ਲੇਖ ਜ਼ਰੂਰ ਪੜ੍ਹੋ।”
****
ਐੱਮਜੇਪੀਐੱਸ/ਐੱਸਟੀ
(रिलीज़ आईडी: 2133979)
आगंतुक पटल : 7
इस विज्ञप्ति को इन भाषाओं में पढ़ें:
Marathi
,
English
,
Urdu
,
हिन्दी
,
Bengali
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam