ਪ੍ਰਧਾਨ ਮੰਤਰੀ ਦਫਤਰ
                
                
                
                
                
                    
                    
                        ਪ੍ਰਧਾਨ ਮੰਤਰੀ ਨੇ ਉਲਾਨਬਟਾਰ ਓਪਨ 2025  (Ulaanbaatar Open 2025) ਵਿੱਚ ਪਹਿਲਵਾਨਾਂ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਲਈ ਵਧਾਈਆਂ ਦਿੱਤੀਆਂ
                    
                    
                        
                    
                
                
                    Posted On:
                02 JUN 2025 8:01PM by PIB Chandigarh
                
                
                
                
                
                
                ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਉਲਾਨਬਟਾਰ ਓਪਨ 2025 ਵਿੱਚ ਤੀਸਰੀ ਰੈਂਕਿੰਗ ਸੀਰੀਜ਼ ਵਿੱਚ ਪਹਿਲਵਾਨਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਲਈ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਹਨ। ਸ਼੍ਰੀ ਮੋਦੀ ਨੇ ਕਿਹਾ, "ਸਾਡੀ ਨਾਰੀ ਸ਼ਕਤੀ (Nari Shakti) ਨੇ ਰੈਂਕਿੰਗ ਸੀਰੀਜ਼ ਵਿੱਚ ਆਪਣਾ ਬਿਹਤਰੀਨ ਪ੍ਰਦਰਸ਼ਨ ਕੀਤਾ ਹੈ, ਜਿਸ ਨਾਲ ਇਹ ਉਪਲਬਧੀ ਹੋਰ ਭੀ ਯਾਦਗਾਰੀ ਬਣ ਗਈ ਹੈ। ਇਹ ਖੇਡ ਪ੍ਰਦਰਸ਼ਨ ਕਈ ਉੱਭਰਦੇ ਐਥਲੀਟਾਂ ਨੂੰ ਪ੍ਰੇਰਿਤ ਕਰੇਗਾ।"
 ਪ੍ਰਧਾਨ ਮੰਤਰੀ ਨੇ ਐਕਸ (X)‘ਤੇ ਪੋਸਟ ਕੀਤਾ:
"ਖੇਡਾਂ ਵਿੱਚ ਭਾਰਤ ਦੀਆਂ ਉਪਲਬਧੀਆਂ ਜਾਰੀ ਹਨ! ਉਲਾਨਬਟਾਰ ਓਪਨ 2025 ਵਿੱਚ  ਤੀਸਰੀ ਰੈਂਕਿੰਗ ਸੀਰੀਜ਼ ਵਿੱਚ ਸਾਡੇ ਪਹਿਲਵਾਨਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਲਈ ਉਨ੍ਹਾਂ ਨੂੰ ਵਧਾਈਆਂ, ਜਿਸ ਵਿੱਚ 6 ਗੋਲਡ ਮੈਡਲਾਂ ਸਹਿਤ 21 ਮੈਡਲ ਸ਼ਾਮਲ ਹਨ। ਸਾਡੀ ਨਾਰੀ ਸ਼ਕਤੀ (Nari Shakti) ਨੇ ਰੈਂਕਿੰਗ ਸੀਰੀਜ਼ ਵਿੱਚ ਆਪਣਾ ਬਿਹਤਰੀਨ ਪ੍ਰਦਰਸ਼ਨ ਕੀਤਾ ਹੈ, ਜਿਸ ਨਾਲ ਇਹ ਉਪਲਬਧੀ ਹੋਰ ਭੀ ਯਾਦਗਾਰੀ ਬਣ ਗਈ ਹੈ। ਇਹ ਖੇਡ ਪ੍ਰਦਰਸ਼ਨ ਕਈ ਉੱਭਰਦੇ ਐਥਲੀਟਾਂ ਨੂੰ ਪ੍ਰੇਰਿਤ ਕਰੇਗਾ।"
 
 
***
ਐੱਮਜੇਪੀਐੱਸ/ਵੀਜੇ
                
                
                
                
                
                (Release ID: 2133447)
                Visitor Counter : 2
                
                
                
                    
                
                
                    
                
                Read this release in: 
                
                        
                        
                            Urdu 
                    
                        ,
                    
                        
                        
                            Malayalam 
                    
                        ,
                    
                        
                        
                            English 
                    
                        ,
                    
                        
                        
                            Marathi 
                    
                        ,
                    
                        
                        
                            हिन्दी 
                    
                        ,
                    
                        
                        
                            Bengali 
                    
                        ,
                    
                        
                        
                            Manipuri 
                    
                        ,
                    
                        
                        
                            Assamese 
                    
                        ,
                    
                        
                        
                            Gujarati 
                    
                        ,
                    
                        
                        
                            Odia 
                    
                        ,
                    
                        
                        
                            Tamil 
                    
                        ,
                    
                        
                        
                            Telugu 
                    
                        ,
                    
                        
                        
                            Kannada