ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਪ੍ਰਤਿਭਾਸ਼ਾਲੀ ਯੁਵਾ ਕ੍ਰਿਕਟਰ ਵੈਭਵ ਸੂਰਯਵੰਸ਼ੀ (Vaibhav Suryavanshi) ਨਾਲ ਮੁਲਾਕਾਤ ਕੀਤੀ

Posted On: 30 MAY 2025 2:29PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪਟਨਾ ਹਵਾਈ ਅੱਡੇ ‘ਤੇ ਪ੍ਰਤਿਭਾਸ਼ਾਲੀ ਯੁਵਾ ਕ੍ਰਿਕਟਰ ਵੈਭਵ ਸੂਰਯਵੰਸ਼ੀ (Vaibhav Suryavanshi) ਅਤੇ ਉਨ੍ਹਾਂ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਸ਼੍ਰੀ ਮੋਦੀ ਨੇ ਕਿਹਾ, "ਉਨ੍ਹਾਂ ਦੇ ਕ੍ਰਿਕਟ ਕੌਸ਼ਲ ਦੀ ਪੂਰੇ ਦੇਸ਼ ਵਿੱਚ (all over the nation)  ਪ੍ਰਸ਼ੰਸਾ ਹੋ ਰਹੀ ਹੈ! ਉਨ੍ਹਾਂ ਦੇ ਭਵਿੱਖ ਦੇ ਪ੍ਰਯਾਸਾਂ ਦੇ ਲਈ ਮੇਰੀਆਂ ਸ਼ੁਭਕਾਮਨਾਵਾਂ।"

 ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:

"ਪਟਨਾ ਹਵਾਈ ਅੱਡੇ ‘ਤੇ, ਪ੍ਰਤਿਭਾਸ਼ਾਲੀ ਯੁਵਾ ਕ੍ਰਿਕਟਰ ਵੈਭਵ ਸੂਰਯਵੰਸ਼ੀ (Vaibhav Suryavanshi) ਅਤੇ ਉਨ੍ਹਾਂ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਉਨ੍ਹਾਂ ਦੇ ਕ੍ਰਿਕਟ ਕੌਸ਼ਲ ਦੀ ਪੂਰੇ ਦੇਸ਼ ਵਿੱਚ (all over the nation) ਪ੍ਰਸ਼ੰਸਾ ਹੋ ਰਹੀ ਹੈਉਨ੍ਹਾਂ ਦੇ ਭਵਿੱਖ ਦੇ ਪ੍ਰਯਾਸਾਂ ਦੇ ਲਈ ਮੇਰੀਆਂ ਸ਼ੁਭਕਾਮਨਾਵਾਂ।"

***

ਐੱਮਜੇਪੀਐੱਸ/ਵੀਜੇ


(Release ID: 2132720)