ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਹੁੱਰੀਅਤ ਨਾਲ ਜੁੜੇ ਦੋ ਹੋਰ ਸਮੂਹਾਂ ਦੁਆਰਾ ਵੱਖਵਾਦ ਦਾ ਤਿਆਗ ਕਰਨ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਤਿਆਰ ਨਵੇਂ ਭਾਰਤ ਵਿੱਚ ਵਿਸ਼ਵਾਸ ਪ੍ਰਗਾਉਣ ਦੇ ਫੈਸਲੇ ਦਾ ਸਵਾਗਤ ਕੀਤਾ
ਮੋਦੀ ਸਰਕਾਰ ਦੇ ਸ਼ਾਸਨ ਵਿੱਚ ਵੱਖਵਾਦ ਆਪਣੇ ਆਖਰੀ ਸਾਹ ਲੈ ਰਿਹਾ ਹੈ ਅਤੇ ਏਕਤਾ ਦੀ ਜਿੱਤ ਪੂਰੇ ਕਸ਼ਮੀਰ ਵਿੱਚ ਗੂੰਜ ਰਹੀ ਹੈ
प्रविष्टि तिथि:
27 MAR 2025 3:21PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਹੁੱਰੀਅਤ ਨਾਲ ਜੁੜੇ ਦੋ ਹੋਰ ਸਮੂਹਾਂ, ਜੰਮੂ ਐਂਡ ਕਸ਼ਮੀਰ ਤਹਿਰੀਕੀ ਇਸਤੇਕਲਾਲ (J&K Tahreeqi Isteqlal) ਅਤੇ ਜੰਮੂ ਐਂਡ ਕਸ਼ਮੀਰ ਤਹਿਰੀਕ-ਈ-ਇਸਤੀਕਾਮਤ (J&K Tahreek-I-Istiqamat), ਦੁਆਰਾ ਵੱਖਵਾਦ ਦਾ ਤਿਆਗ ਕਰਨ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਦੁਆਰਾ ਤਿਆਰ ਨਵੇਂ ਭਾਰਤ ਵਿੱਚ ਵਿਸ਼ਵਾਸ ਜਤਾਉਣ ਦੇ ਫੈਸਲੇ ਦਾ ਸਵਾਗਤ ਕੀਤਾ। ਐਕਸ (X) ਪਲੈਟਫਾਰਮ ‘ਤੇ ਇੱਕ ਪੋਸਟ ਵਿੱਚ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਮੋਦੀ ਸਰਕਾਰ ਦੇ ਸ਼ਾਸਨ ਵਿੱਚ ਵੱਖਵਾਦ ਆਪਣੇ ਆਖਰੀ ਸਾਹ ਲੈ ਰਿਹਾ ਹੈ ਅਤੇ ਏਕਤਾ ਦੀ ਜਿੱਤ ਪੂਰੇ ਕਸ਼ਮੀਰ ਵਿੱਚ ਗੂੰਜ ਰਹੀ ਹੈ।
*****
ਆਰਕੇ/ਵੀਵੀ/ਆਰਆਰ/ਪੀਐੱਸ
(रिलीज़ आईडी: 2116052)
आगंतुक पटल : 33
इस विज्ञप्ति को इन भाषाओं में पढ़ें:
Odia
,
Urdu
,
English
,
Marathi
,
Nepali
,
हिन्दी
,
Bengali
,
Assamese
,
Gujarati
,
Tamil
,
Malayalam