ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਮਨ ਕੀ ਬਾਤ ਦੇ ਲਈ ਸੁਝਾਅ ਮੰਗੇ
प्रविष्टि तिथि:
24 MAR 2025 8:47PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ 30 ਮਾਰਚ 2025 ਦੇ ਮਨ ਕੀ ਬਾਤ (Mann Ki Baat) ਪ੍ਰੋਗਰਾਮ ਦੇ ਲਈ ਨਾਗਰਿਕਾਂ ਤੋਂ ਸੁਝਾਅ ਮੰਗੇ ਹਨ।
ਸ਼੍ਰੀ ਮੋਦੀ ਨੇ ਇਸ ਮਹੀਨੇ ਦੇ ਮਨ ਕੀ ਬਾਤ (Mann Ki Baat) ਪ੍ਰੋਗਰਾਮ ਦੇ ਲਈ ਵਿਆਪਕ ਸੁਝਾਅ ਮਿਲਣ ‘ਤੇ ਭੀ ਪ੍ਰਸੰਨਤਾ ਵਿਅਕਤ ਕੀਤੀ।
ਐਕਸ (X) ‘ਤੇ ਇੱਕ ਪੋਸਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
“ਇਸ ਮਹੀਨੇ ਦੇ ਮਨ ਕੀ ਬਾਤ (#MannKiBaat) ਪ੍ਰੋਗਰਾਮ ਦੇ ਲਈ ਵਿਆਪਕ ਸੁਝਾਅ ਮਿਲਣ ‘ਤੇ ਪ੍ਰਸੰਨਤਾ ਹੋ ਰਹੀ ਹੈ, ਜੋ 30 ਤਾਰੀਖ ਨੂੰ ਹੋਵੇਗਾ। ਇਹ ਸੁਝਾਅ ਸਮਾਜਿਕ ਭਲਾਈ ਦੇ ਲਈ ਸਮੂਹਿਕ ਪ੍ਰਯਾਸਾਂ ਦੀ ਸ਼ਕਤੀ ਨੂੰ ਉਜਾਗਰ ਕਰਦੇ ਹਨ। ਮੈਂ ਹੋਰ ਅਧਿਕ ਲੋਕਾਂ ਨੂੰ ਇਸ ਐਪੀਸੋਡ ਦੇ ਲਈ ਵਿਚਾਰ ਸਾਂਝੇ ਕਰਨ ਦੇ ਲਈ ਸੱਦਾ ਦਿੰਦਾ ਹਾਂ।
https://www.mygov.in/group-issue/inviting-ideas-mann-ki-baat-prime-minister-narendra-modi-30th-march-2025/?target=inapp&type=group_issue&nid=357950”
***
ਐੱਮਜੇਪੀਐੱਸ/ਐੱਸਟੀ
(रिलीज़ आईडी: 2114658)
आगंतुक पटल : 74
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam