ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਨਵਰੋਜ਼ ‘ਤੇ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ
प्रविष्टि तिथि:
20 MAR 2025 10:31AM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨਵਰੋਜ਼ ਦੇ ਅਵਸਰ ‘ਤੇ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਸ਼੍ਰੀ ਮੋਦੀ ਨੇ ਕਾਮਨਾ ਕੀਤੀ ਹੈ ਕਿ ਇਹ ਵਿਸ਼ੇਸ਼ ਦਿਨ ਸਾਰਿਆਂ ਦੇ ਲਈ ਖੁਸ਼ੀਆਂ, ਸਮ੍ਰਿੱਧੀ ਅਤੇ ਅੱਛੀ ਸਿਹਤ ਲੈ ਕੇ ਆਏ।
ਪ੍ਰਧਾਨ ਮੰਤਰੀ ਨੇ ‘ਐਕਸ’ (X) ‘ਤੇ ਪੋਸਟ ਕੀਤਾ:
“ਨਵਰੋਜ਼ ਮੁਬਾਰਕ!
ਮੈਂ ਕਾਮਨਾ ਕਰਦਾ ਹਾਂ ਕਿ ਇਹ ਵਿਸ਼ੇਸ਼ ਦਿਨ ਸਾਰਿਆਂ ਦੇ ਲਈ ਸੁਖ, ਸਮ੍ਰਿੱਧੀ ਅਤੇ ਅੱਛੀ ਸਿਹਤ ਲੈ ਕੇ ਆਵੇ। ਆਉਣ ਵਾਲਾ ਵਰ੍ਹਾ ਸਫ਼ਲਤਾ ਅਤੇ ਪ੍ਰਗਤੀ ਦਾ ਪ੍ਰਤੀਕ ਹੋਵੇ ਅਤੇ ਸਦਭਾਵ ਦੇ ਬੰਧਨ ਮਜ਼ਬੂਤ ਹੋਣ। ਇੱਕ ਖੁਸ਼ਹਾਲ ਅਤੇ ਸੰਤੋਸ਼ਜਨਕ ਵਰ੍ਹੇ ਦੀਆਂ ਸ਼ੁਭਕਾਮਨਾਵਾਂ।”
ਇੱਕ ਖੁਸ਼ਹਾਲ ਅਤੇ ਸੰਪੰਨਤਾ ਭਰਪੂਰ ਵਰ੍ਹੇ ਦੀਆਂ ਸ਼ੁਭਕਾਮਨਾਵਾਂ!”
***
ਐੱਮਜੇਪੀਐੱਸ/ਐੱਸਟੀ
(रिलीज़ आईडी: 2113264)
आगंतुक पटल : 41
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Bengali
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam