ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਇੰਡੋਨੇਸ਼ੀਆ ਦੇ ਰਾਸ਼ਟਰਪਤੀ ਸ਼੍ਰੀ ਪ੍ਰਬੋਵੋ ਸੁਬਿਆਂਤੋ ਦੀ ਭਾਰਤ ਦੀ ਸਰਕਾਰੀ ਯਾਤਰਾ (State visit) (23-26 ਜਨਵਰੀ, 2025) : ਯਾਤਰਾ ਦੇ ਪਰਿਣਾਮਾਂ ਦੀ ਸੂਚੀ

Posted On: 25 JAN 2025 8:54PM by PIB Chandigarh

ਸੀਰੀਅਲ

 

ਨੰਬਰ

 

ਸਹਿਮਤੀ ਪੱਤਰ/ਸਮਝੌਤੇ

 

1.

 

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ, ਭਾਰਤ ਅਤੇ ਸਿਹਤ ਮੰਤਰਾਲਾ, ਇੰਡੋਨੇਸ਼ੀਆ ਦੇ ਦਰਮਿਆਨ ਸਿਹਤ ਸਹਿਯੋਗ ‘ਤੇ ਸਹਿਮਤੀ ਪੱਤਰ। 

 

2.

 

ਭਾਰਤੀ ਤਟ ਰੱਖਿਅਕ ਅਤੇ ਬਾਕਾਮਲਾ, ਇੰਡੋਨੇਸ਼ੀਆ ਦੇ ਦਰਮਿਆਨ ਸਮੁੰਦਰੀ ਸੇਫਟੀ ਅਤੇ ਸਕਿਉਰਿਟੀ ਸਹਿਯੋਗ ‘ਤੇ ਸਹਿਮਤੀ ਪੱਤਰ। (ਨਵੀਨੀਕਰਣ-Renewal) 

 

3.

 

ਆਯੁਸ਼ ਮੰਤਰਾਲਾ (Ministry of AYUSH) ਦੇ ਭਾਰਤੀ ਚਿਕਿਤਸਾ ਅਤੇ ਹੋਮਿਓਪੈਥੀ ਦੇ ਲਈ ਫਾਰਮਾਕੋਪੀਆ ਕਮਿਸ਼ਨ (Pharmacopoeia Commission for Indian Medicine & Homeopathy)ਅਤੇ ਇੰਡੋਨੇਸ਼ਿਆਈ ਫੂਡ ਅਤੇ ਡ੍ਰੱਗ ਅਥਾਰਿਟੀ(Indonesian Food and Drug Authority) ਦੇ ਦਰਮਿਆਨ ਪਰੰਪਰਾਗਤ ਚਿਕਿਤਸਾ ਗੁਣਵੱਤਾ ਭਰੋਸੇ (Traditional Medicine Quality Assurance) ਦੇ ਖੇਤਰ ਵਿੱਚ ਸਹਿਮਤੀ ਪੱਤਰ। 

 

4.

 

ਭਾਰਤ ਦੇ ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ ਅਤੇ ਇੰਡੋਨੇਸ਼ੀਆ ਦੇ ਸੰਚਾਰ ਅਤੇ ਡਿਜੀਟਲ ਮਾਮਲਿਆਂ ਦੇ ਮੰਤਰਾਲੇ ਦੇ ਦਰਮਿਆਨ ਡਿਜੀਟਲ ਵਿਕਾਸ ਦੇ ਖੇਤਰਾਂ (Fields of Digital Development) ਵਿੱਚ ਸਹਿਯੋਗ ‘ਤੇ ਸਹਿਮਤੀ ਪੱਤਰ। 

 

5.

 

ਭਾਰਤ ਦੇ ਸੱਭਿਆਚਾਰ ਮੰਤਰਾਲੇ ਅਤੇ ਇੰਡੋਨੇਸ਼ੀਆ ਦੇ ਸੱਭਿਆਚਾਰ ਮੰਤਰਾਲੇ ਦੇ ਦਰਮਿਆਨ ਸੱਭਿਆਚਾਰਕ ਅਦਾਨ-ਪ੍ਰਦਾਨ ਪ੍ਰੋਗਰਾਮ (ਅਵਧੀ 2025 - 28) 

 

 

 

 

 

Reports

 

ਰਿਪੋਰਟ

 

1.

 

ਤੀਸਰਾ ਭਾਰਤ-ਇੰਡੋਨੇਸ਼ੀਆ ਸੀਈਓਜ਼ ਫੋਰਮ (3rd India- Indonesia CEOs Forum): ਕੋ- ਚੇਅਰਸ (The co-chairs) ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਰਾਸ਼ਟਰਪਤੀ ਪ੍ਰਬੋਵੋ ਦੀ ਉਪਸਥਿਤੀ ਵਿੱਚ ਵਿਦੇਸ਼ ਮੰਤਰੀ ਅਤੇ ਇੰਡੋਨੇਸ਼ੀਆ ਦੇ ਵਿਦੇਸ਼ ਮੰਤਰੀ ਨੂੰ ਆਪਣੀ ਸੰਯੁਕਤ ਰਿਪੋਰਟ ਪ੍ਰਸਤੁਤ ਕੀਤੀ। 

 

***

ਐੱਮਜੇਪੀਐੱਸ/ਐੱਸਆਰ


(Release ID: 2097332) Visitor Counter : 13