ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟ੍ਰੰਪ ਨੂੰ ਉਨ੍ਹਾਂ ਦੇ ਇਤਿਹਾਸਿਕ ਦੂਸਰੇ ਕਾਰਜਕਾਲ ਦੇ ਲਈ ਵਧਾਈਆਂ ਦਿੱਤੀਆਂ
ਅਸੀਂ ਪਰਸਪਰ ਤੌਰ ‘ਤੇ ਲਾਹੇਵੰਦ ਅਤੇ ਭਰੋਸੇਯੋਗ ਸਾਂਝੇਦਾਰੀ ਦੇ ਲਈ ਪ੍ਰਤੀਬੱਧ ਹਾਂ। ਅਸੀਂ ਆਪਣੇ ਲੋਕਾਂ ਦੇ ਕਲਿਆਣ ਅਤੇ ਆਲਮੀ ਸ਼ਾਂਤੀ, ਸਮ੍ਰਿੱਧੀ ਅਤੇ ਸੁਰੱਖਿਆ ਦੇ ਲਈ ਮਿਲ ਕੇ ਕੰਮ ਕਰਾਂਗੇ: ਪ੍ਰਧਾਨ ਮੰਤਰੀ
प्रविष्टि तिथि:
27 JAN 2025 8:42PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ ਦੇ ਰੂਪ ਵਿੱਚ ਉਨ੍ਹਾਂ ਦੇ ਇਤਿਹਾਸਿਕ ਦੂਸਰੇ ਕਾਰਜਕਾਲ ਦੇ ਲਈ ਡੋਨਾਲਡ ਟ੍ਰੰਪ ਨੂੰ ਵਧਾਈਆਂ ਦਿੱਤੀਆਂ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਅਸੀਂ ਪਰਸਪਰ ਤੌਰ ‘ਤੇ ਲਾਹੇਵੰਦ ਅਤੇ ਭਰੋਸੇਯੋਗ ਸਾਂਝੇਦਾਰੀ ਦੇ ਲਈ ਪ੍ਰਤੀਬੱਧ ਹਾਂ। ਅਸੀਂ ਆਪਣੇ ਲੋਕਾਂ ਦੇ ਕਲਿਆਣ ਅਤੇ ਆਲਮੀ ਸ਼ਾਂਤੀ, ਸਮ੍ਰਿੱਧੀ ਅਤੇ ਸੁਰੱਖਿਆ ਦੇ ਲਈ ਮਿਲ ਕੇ ਕੰਮ ਕਰਾਂਗੇ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ;
“ਮੇਰੇ ਪਿਆਰੇ ਮਿੱਤਰ ਰਾਸ਼ਟਰਪਤੀ ਡੋਨਾਲਡ ਟ੍ਰੰਪ (@realDonaldTrump @POTUS) ਦੇ ਨਾਲ ਬਾਤ ਕਰਕੇ ਖੁਸ਼ੀ ਹੋਈ। ਉਨ੍ਹਾਂ ਦੇ ਇਤਿਹਾਸਿਕ ਦੂਸਰੇ ਕਾਰਜਕਾਲ ਦੇ ਲਈ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ। ਅਸੀਂ ਪਰਸਪਰ ਤੌਰ ‘ਤੇ ਲਾਹੇਵੰਦ ਅਤੇ ਭਰੋਸੇਯੋਗ ਸਾਂਝੇਦਾਰੀ ਦੇ ਲਈ ਪ੍ਰਤੀਬੱਧ ਹਾਂ। ਅਸੀਂ ਆਪਣੇ ਲੋਕਾਂ ਦੇ ਕਲਿਆਣ ਅਤੇ ਆਲਮੀ ਸ਼ਾਂਤੀ, ਸਮ੍ਰਿੱਧੀ ਅਤੇ ਸੁਰੱਖਿਆ ਦੇ ਲਈ ਮਿਲ ਕੇ ਕੰਮ ਕਰਾਂਗੇ।”
***
ਮੱਟੂ ਜੇ.ਪੀ. ਸਿੰਘ/ਸਿਧਾਂਤ ਤਿਵਾਰੀ
(रिलीज़ आईडी: 2097025)
आगंतुक पटल : 51
इस विज्ञप्ति को इन भाषाओं में पढ़ें:
Odia
,
Malayalam
,
English
,
Urdu
,
Marathi
,
हिन्दी
,
Assamese
,
Bengali
,
Manipuri
,
Gujarati
,
Tamil
,
Telugu
,
Kannada