ਪ੍ਰਧਾਨ ਮੰਤਰੀ ਦਫਤਰ
ਮੈਨੂੰ ਪ੍ਰਸੰਨਤਾ ਹੈ ਕਿ ਸਾਡੇ ਭਾਰਤੀ ਸਟਾਰਟਅਪਸ ਅੰਤਰਰਾਸ਼ਟਰੀ ਪੱਧਰ 'ਤੇ, ਵਿਸ਼ੇਸ਼ ਕਰਕੇ ਭਵਿੱਖਮੁਖੀ ਖੇਤਰਾਂ ਵਿੱਚ ਆਪਣੀ ਛਾਪ ਛੱਡ ਰਹੇ ਹਨ: ਪ੍ਰਧਾਨ ਮੰਤਰੀ
ਭਾਰਤ ਦੀ ਯੁਵਾ ਸ਼ਕਤੀ (India’s Yuva Shakti) ਦੀ ਤਾਕਤ ਅਤੇ ਕੌਸ਼ਲ ‘ਤੇ ਮਾਣ ਹੈ, ਜਿਸ ਨੇ ਭਾਰਤ ਨੂੰ ਸਟਾਰਟਅਪਸ ਦੇ ਲਈ ਸਭ ਤੋਂ ਆਕਰਸ਼ਕ ਸਥਾਨਾਂ ਵਿੱਚੋਂ ਇੱਕ ਬਣਾ ਦਿੱਤਾ ਹੈ: ਪ੍ਰਧਾਨ ਮੰਤਰੀ
प्रविष्टि तिथि:
16 JAN 2025 1:31PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਭਾਰਤੀ ਸਟਾਰਟਅਪਸ ਦੁਆਰਾ ਅੰਤਰਰਾਸ਼ਟਰੀ ਪੱਧਰ ‘ਤੇ , ਖਾਸ ਕਰਕੇ ਭਵਿੱਖਮੁਖੀ ਖੇਤਰਾਂ ਵਿੱਚ ਛਾਪ ਛੱਡਣ ‘ਤੇ ਪ੍ਰਸੰਨਤਾ ਵਿਅਕਤ ਕੀਤੀ ਹੈ। ਸ਼੍ਰੀ ਮੋਦੀ ਨੇ ਕਿਹਾ, “ਭਾਰਤ ਦੀ ਯੁਵਾ ਸ਼ਕਤੀ (India’s Yuva Shakti) ਦੀ ਤਾਕਤ ਅਤੇ ਕੌਸ਼ਲ ‘ਤੇ ਮਾਣ ਹੈ, ਜਿਸ ਨੇ ਭਾਰਤ ਨੂੰ ਸਟਾਰਟਅਪਸ ਦੇ ਲਈ ਸਭ ਤੋਂ ਆਕਰਸ਼ਕ ਸਥਾਨਾਂ ਵਿੱਚੋਂ ਇੱਕ ਬਣਾ ਦਿੱਤਾ ਹੈ!”
MyGovIndia ਨੂੰ ਜਵਾਬ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:
"ਮੈਨੂੰ ਖੁਸ਼ੀ ਹੈ ਕਿ ਸਾਡੇ ਭਾਰਤੀ ਸਟਾਰਟਅਪਸ (Indian StartUps) ਅੰਤਰਰਾਸ਼ਟਰੀ ਪੱਧਰ ‘ਤੇ, ਵਿਸ਼ੇਸ਼ ਕਰਕੇ ਭਵਿੱਖਮੁਖੀ ਖੇਤਰਾਂ ਵਿੱਚ, ਆਪਣੀ ਛਾਪ ਛੱਡ ਰਹੇ ਹਨ।"
#9YearsOfStartupIndia
"ਭਾਰਤ ਦੀ ਯੁਵਾ ਸ਼ਕਤੀ (India’s Yuva Shakti) ਦੀ ਤਾਕਤ ਅਤੇ ਕੌਸ਼ਲ ‘ਤੇ ਮਾਣ ਹੈ, ਜਿਸ ਨੇ ਭਾਰਤ ਨੂੰ ਸਟਾਰਟਅਪਸ (StartUps) ਦੇ ਲਈ ਸਭ ਤੋਂ ਆਕਰਸ਼ਕ ਸਥਾਨਾਂ ਵਿੱਚੋਂ ਇੱਕ ਬਣਾ ਦਿੱਤਾ ਹੈ!"
#9YearsOfStartupIndia
***
ਐੱਮਜੇਪੀਐੱਸ/ਵੀਜੇ
(रिलीज़ आईडी: 2093383)
आगंतुक पटल : 68
इस विज्ञप्ति को इन भाषाओं में पढ़ें:
Odia
,
English
,
Urdu
,
Marathi
,
हिन्दी
,
Assamese
,
Manipuri
,
Bengali
,
Gujarati
,
Tamil
,
Telugu
,
Kannada
,
Malayalam