ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਸਾਲ 2024 ਦੇ ਯਾਦਗਾਰੀ ਪਲਾਂ ਨੂੰ ਸਾਂਝਾ ਕੀਤਾ

Posted On: 31 DEC 2024 2:41PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਮਾਪਤ ਹੁੰਦੇ ਵਰ੍ਹੇ 2024 ਦੀਆਂ ਮਹੱਤਵਪੂਰਨ ਉਪਲਬਧੀਆਂ ਅਤੇ ਅਭੁੱਲ ਘਟਨਾਵਾਂ ਦੀਆਂ ਯਾਦਾਂ ਨੂੰ ਸਾਂਝਾ ਕੀਤਾ।

ਐਕਸ (X) ‘ਤੇ narendramodi_in  ਹੈਂਡਲ ਦੁਆਰਾ ਇੱਕ ਪੋਸਟ ਦਾ ਜਵਾਬ ਦਿੰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ:

 “2024 ਇੱਕ ਯਾਦਗਾਰੀ ਵਰ੍ਹਾ! (“2024 in a frame!)

ਇੱਥੇ ਸਮਾਪਤ ਹੁੰਦੇ ਵਰ੍ਹੇ 2024 ਦੇ ਕੁਝ ਯਾਦਗਾਰੀ ਸਨੈਪਸ਼ੌਟਸ ਦਿੱਤੇ ਗਏ ਹਨ।

 

 

***

ਐੱਮਜੇਪੀਐੱਸ/ਐੱਸਆਰ


(Release ID: 2089147) Visitor Counter : 13