ਪ੍ਰਧਾਨ ਮੰਤਰੀ ਦਫਤਰ
ਸਵਾਹਿਦ ਦਿਵਸ ਉਨ੍ਹਾਂ ਲੋਕਾਂ ਦੇ ਅਸਧਾਰਣ ਸਾਹਸ ਅਤੇ ਬਲੀਦਾਨ ਨੂੰ ਯਾਦ ਕਰਨ ਦਾ ਅਵਸਰ ਹੈ ਜਿਨ੍ਹਾਂ ਨੇ ਅਸਾਮ ਅੰਦੋਲਨ ਦੇ ਲਈ ਖੁਦ ਨੂੰ ਸਮਰਪਿਤ ਕਰ ਦਿੱਤਾ: ਪ੍ਰਧਾਨ ਮੰਤਰੀ
Posted On:
10 DEC 2024 4:16PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕਿਹਾ ਕਿ ਸਵਾਹਿਦ ਦਿਵਸ ਉਨ੍ਹਾਂ ਲੋਕਾਂ ਦੇ ਅਸਧਾਰਣ ਸਾਹਸ ਅਤੇ ਬਲੀਦਾਨ ਨੂੰ ਯਾਦ ਕਰਨ ਦਾ ਅਵਸਰ ਹੈ ਜਿਨ੍ਹਾਂ ਨੇ ਅਸਾਮ ਅੰਦੋਲਨ ਦੇ ਲਈ ਖੁਦ ਨੂੰ ਸਮਰਪਿਤ ਕਰ ਦਿੱਤਾ।
ਉਨ੍ਹਾਂ ਨੇ ਐਕਸ (X) ‘ਤੇ ਇੱਕ ਪੋਸਟ ਵਿੱਚ ਲਿਖਿਆ:
“ਸਵਾਹਿਦ ਦਿਵਸ ਉਨ੍ਹਾਂ ਲੋਕਾਂ ਦੇ ਅਸਧਾਰਣ ਸਾਹਸ ਅਤੇ ਬਲੀਦਾਨ ਨੂੰ ਯਾਦ ਕਰਨ ਦਾ ਅਵਸਰ ਹੈ ਜਿਨ੍ਹਾਂ ਨੇ ਅਸਾਮ ਅੰਦੋਲਨ ਦੇ ਲਈ ਖੁਦ ਨੂੰ ਸਮਰਪਿਤ ਕਰ ਦਿੱਤਾ। ਉਨ੍ਹਾਂ ਦੇ ਅਟੁੱਟ ਸੰਕਲਪ ਅਤੇ ਨਿਰਸੁਆਰਥ ਪ੍ਰਯਾਸਾਂ ਨੇ ਅਸਾਮ ਦੀ ਅਨੂਠੀ ਸੰਸਕ੍ਰਿਤੀ ਅਤੇ ਪਹਿਚਾਣ ਨੂੰ ਸੁਰੱਖਿਅਤ ਕਰਨ ਵਿੱਚ ਮਦਦ ਕੀਤੀ। ਉਨ੍ਹਾਂ ਦੀ ਵੀਰਤਾ ਸਾਨੂੰ ਸਭ ਨੂੰ ਇੱਕ ਵਿਕਸਿਤ ਅਸਾਮ ਦੀ ਦਿਸ਼ਾ ਵਿੱਚ ਕੰਮ ਕਰਨਾ ਜਾਰੀ ਰੱਖਣ ਦੇ ਲਈ ਪ੍ਰੇਰਿਤ ਕਰਦੀ ਹੈ।”
***
ਐੱਮਜੇਪੀਐੱਸ/ਐੱਸਆਰ/ਐੱਸਕੇਐੱਸ
(Release ID: 2083093)
Read this release in:
Bengali
,
English
,
Urdu
,
Hindi
,
Marathi
,
Assamese
,
Manipuri
,
Gujarati
,
Tamil
,
Telugu
,
Kannada
,
Malayalam