ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਨਿਕਸ਼ਯ ਮਿਤ੍ਰ ਅਤੇ ਘੱਟ ਸਮੇਂ ਵਿੱਚ ਪ੍ਰਭਾਵੀ ਇਲਾਜ ਜਿਹੀਆਂ ਪਹਿਲਕਦਮੀਆਂ ਨੇ ਟੀਬੀ ਦੇ ਮਾਮਲਿਆਂ ਵਿੱਚ ਜ਼ਿਕਰਯੋਗ ਕਮੀ ਕੀਤੀ ਹੈ, ਰੋਗੀਆਂ ਦੇ ਠੀਕ ਹੋਣ ਦੀ ਦਰ ਵਿੱਚ ਸੁਧਾਰ ਹੋਇਆ ਹੈ ਅਤੇ ਟੀਬੀ ਨਾਲ ਲੜਣ ਵਿੱਚ ਭਾਰਤ ਦੀ ਗਲੋਬਲ ਲੀਡਰਸ਼ਿਪ ਸਮਰੱਥਾ ਨੂੰ ਮਜ਼ਬੂਤ ਕੀਤਾ ਹੈ

Posted On: 07 DEC 2024 12:39PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇਸ ਗੱਲ ‘ਤੇ ਚਾਨਣਾ ਪਾਇਆ ਕਿ ਨਿਕਸ਼ਯ ਮਿਤ੍ਰ ਅਤੇ ਘੱਟ ਸਮੇਂ ਵਿੱਚ ਪ੍ਰਭਾਵੀ ਇਲਾਜ ਜਿਹੀਆਂ ਪਹਿਲਕਦਮੀਆਂ ਨਾਲ ਟੀਬੀ ਦੇ ਮਾਮਲਿਆਂ ਵਿੱਚ ਜ਼ਿਕਰਯੋਗ ਕਮੀ ਆਈ ਹੈ, ਰੋਗੀਆਂ ਦੇ ਠੀਕ ਹੋਣ ਦੀ ਦਰ ਵਿੱਚ ਸੁਧਾਰ ਹੋਇਆ ਹੈ ਅਤੇ ਟੀਬੀ ਨਾਲ ਲੜਣ ਵਿੱਚ ਭਾਰਤ ਦੀ ਗਲਬੋਲ ਲੀਡਰਸ਼ਿਪ ਸਮਰੱਥਾ ਮਜ਼ਬੂਤ ਹੋਈ ਹੈ।

 

ਕੇਂਦਰੀ ਮੰਤਰੀ ਸ਼੍ਰੀ ਜੇ ਪੀ ਨੱਡਾ ਦੁਆਰਾ ਐਕਸ (X) ‘ਤੇ ਕੀਤੇ ਗਏ ਪੋਸਟ ਦਾ ਜਵਾਬ ਦਿੰਦੇ ਹੋਏ, ਸ਼੍ਰੀ ਮੋਦੀ ਨੇ ਲਿਖਿਆ:

“ਕੇਂਦਰੀ ਸਿਹਤ ਮੰਤਰੀ ਸ਼੍ਰੀ @JPNadda ਨੇ ਵਿਸਤਾਰ ਨਾਲ ਦੱਸਿਆ ਕਿ ਕਿਵੇਂ ਭਾਰਤ ਦੇ ਟੀਬੀ ਖਾਤਮਾ ਯਤਨਾਂ ਵਿੱਚ ਨਿਕਸ਼ਯ ਪੋਸ਼ਣ ਯੋਜਨਾ ਦੇ ਮਾਧਿਅਮ ਨਾਲ ਪੋਸ਼ਣ ਸਬੰਧੀ ਸਹਾਇਤਾ ਨਾਲ ਪਰਿਵਰਤਨਕਾਰੀ ਪ੍ਰਗਤੀ ਦੇਖੀ ਗਈ ਹੈ। ਨਿਕਸ਼ਯ ਮਿਤ੍ਰ ਅਤੇ ਘੱਟ ਸਮੇਂ ਵਿੱਚ ਪ੍ਰਭਾਵੀ ਇਲਾਜ ਜਿਹੀਆਂ ਪਹਿਲਕਦਮੀਆਂ ਨੇ ਟੀਬੀ ਦੇ ਮਾਮਲਿਆਂ ਵਿੱਚ ਜ਼ਿਕਰਯੋਗ ਕਮੀ ਲਿਆਂਦੀ ਹੈ, ਰੋਗੀਆਂ ਦੇ ਠੀਕ ਹੋਣ ਦੀ ਦਰ ਵਿੱਚ ਸੁਧਾਰ ਹੋਇਆ ਹੈ ਅਤੇ ਟੀਬੀ ਨਾਲ ਲੜਣ ਵਿੱਚ ਭਾਰਤ ਦੀ ਗਲੋਬਲ ਲੀਡਰਸ਼ਿਪ ਸਮਰੱਥਾ ਨੂੰ ਮਜ਼ਬੂਤ ਕੀਤਾ ਹੈ।”

**********

ਐੱਮਜੇਪੀਐੱਸ/ਐੱਸਆਰ
 


(Release ID: 2082101) Visitor Counter : 15