ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਜੈਨਾਚਾਰਿਆ ਰਤਨਸੁੰਦਰਸੂਰੀਸ਼ਵਰਜੀ ਮਹਾਰਾਜ ਸਾਹੇਬ (Jainacharya Ratnasundersurishwarji Maharaj Saheb) ਨਾਲ ਮੁਲਾਕਾਤ ਕੀਤੀ

प्रविष्टि तिथि: 08 NOV 2024 4:37PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਜੈਨਾਚਾਰਿਆ ਰਤਨਸੁੰਦਰਸੂਰੀਸ਼ਵਰਜੀ ਮਹਾਰਾਜ ਸਾਹੇਬ (Jainacharya Ratnasundersurishwarji Maharaj Saheb) ਨਾਲ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਨੇ ਜੈਨਾਚਾਰਿਆ ਰਤਨਸੁੰਦਰਸੂਰੀਸ਼ਵਰਜੀ ਮਹਾਰਾਜ ਸਾਹੇਬ ਦੇ ਸਮਾਜ ਸੇਵਾ ਅਤੇ ਅਧਿਆਤਮ ਦੇ ਪ੍ਰਤੀ ਯੋਗਦਾਨ ਦੀ ਵੀ ਸ਼ਲਾਘਾ ਕੀਤੀ।

ਪ੍ਰਧਾਨ ਮੰਤਰੀ ਨੇ ਐਕਸ ’ਤੇ ਪੋਸਟ ਕੀਤਾ:

 “ਧੁਲੇ ਵਿੱਚ ਜੈਨਾਚਾਰਿਆ ਰਤਨਸੁੰਦਰਸੂਰੀਸ਼ਵਰਜੀ ਮਹਾਰਾਜ ਸਾਹੇਬ ਨਾਲ ਮੁਲਾਕਾਤ ਕੀਤੀ। ਸਮਾਜ ਸੇਵਾ ਅਤੇ ਅਧਿਆਤਮ ਦੇ ਪ੍ਰਤੀ ਉਨ੍ਹਾਂ ਦਾ ਯੋਗਦਾਨ ਸ਼ਲਾਘਯੋਗ ਹੈ। ਉਹ ਆਪਣੇ ਵਿਪੁਲ ਲੇਖਨ (prolific writing)  ਲਈ ਵੀ ਪ੍ਰਸ਼ੰਸਾਯੋਗ ਹਨ।

 

 

 

***

ਐੱਮਜੇਪੀਐੱਸ/ਵੀਜੇ 


(रिलीज़ आईडी: 2072093) आगंतुक पटल : 41
इस विज्ञप्ति को इन भाषाओं में पढ़ें: English , Urdu , Marathi , हिन्दी , Bengali , Manipuri , Assamese , Gujarati , Odia , Tamil , Telugu , Kannada , Malayalam