ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਬੰਜਾਰਾ ਕਲਚਰ ਅਤੇ ਇਸ ਦੇ ਲੋਕਾਂ ਬਾਰੇ ਆਪਣੇ ਯਾਦਗਾਰ ਅਨੁਭਵ ਸਾਂਝਾ ਕੀਤੇ

प्रविष्टि तिथि: 05 OCT 2024 6:20PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮਹਾਰਾਸ਼ਟਰ ਦੇ ਵਾਸ਼ਿਮ ਦੀ ਆਪਣੀ ਯਾਤਰਾ ਦੇ ਦੌਰਾਨ ਬੰਜਾਰਾ ਕਲਚਰ ਅਤੇ ਉਸ ਦੇ ਲੋਕਾਂ ਬਾਰੇ ਆਪਣੇ ਯਾਦਗਾਰ ਅਨੁਭਵ ਸਾਂਝਾ ਕੀਤੇ।

ਐਕਸ ‘ਤੇ ਇੱਕ ਵੀਡੀਓ ਪੋਸਟ ਵਿੱਚ, ਉਨ੍ਹਾਂ ਨੇ ਕਿਹਾ:

“ਵਾਸ਼ਿਮ ਦੀ ਇੱਕ ਯਾਦਗਾਰ ਯਾਤਰਾ, ਜਿਸ ਨੂੰ ਬੰਜਾਰਾ ਕਲਚਰ ਨਾਲ ਜੁੜੇ ਵਿਭਿੰਨ ਸਥਾਨਾਂ ਦੀ ਯਾਤਰਾ ਨੇ ਹੋਰ ਵੀ ਖਾਸ ਬਣਾ ਦਿੱਤਾ।”

“वाशिमला दिलेली भेट संस्मरणीय होती, बंजारा संस्कृतीचा अविभाज्य भाग असलेल्या विविध ठिकाणांना दिलेल्या भेटींनी ती अधिकच खास झाली.”

 

************

ਐੱਮਜੇਪੀਐੱਸ/ਐੱਸਆਰ


(रिलीज़ आईडी: 2062631) आगंतुक पटल : 85
इस विज्ञप्ति को इन भाषाओं में पढ़ें: English , Urdu , Marathi , हिन्दी , Assamese , Manipuri , Bengali , Gujarati , Odia , Tamil , Telugu , Kannada , Malayalam