Posted On:
03 OCT 2024 8:54AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਭਾਰਤੀਆਂ ਦੀ ਦ੍ਰਿੜ੍ਹਤਾ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਲੋਕਾਂ ਦਾ ਸਾਹਸ ਅਤੇ ਭਾਵਨਾ ਸਾਨੂੰ ਸਾਰਿਆਂ ਨੂੰ ਪ੍ਰੇਰਿਤ ਕਰਦੀ ਰਹੇਗੀ।
ਐਕਸ ‘ਤੇ ਇੰਡੀਆ ਮਾਈਨੋਰਟੀਜ ਫਾਉਂਡੇਸ਼ਨ ਦੁਆਰਾ ਇੱਕ ਵੀਡਿਓ ਪੋਸਟ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਕਿਹਾ:
“ਸਾਨੂੰ ਆਪਣੇ ਲੋਕਾਂ ਦੀ ਦ੍ਰਿੜ੍ਹਤਾਂ ‘ਤੇ ਮਾਣ ਹੈ। ਉਨ੍ਹਾਂ ਦਾ ਸਾਹਸ ਅਤੇ ਭਾਵਨਾ ਸਾਨੂੰ ਸਾਰਿਆਂ ਨੂੰ ਪ੍ਰੇਰਿਤ ਕਰਦੀ ਰਹੇਗੀ।”
*****
ਐੱਮਜੇਪੀਐੱਸ/ਐੱਸਆਰ