ਸੈਰ ਸਪਾਟਾ ਮੰਤਰਾਲਾ
azadi ka amrit mahotsav g20-india-2023

ਟੂਰਿਜ਼ਮ ਮੰਤਰਾਲੇ ਨੇ ਸਰਬਸ਼੍ਰੇਸ਼ਠ ਟੂਰਿਜ਼ਮ ਵਿਲੇਜ਼ਿਜ਼ ਕੰਪੀਟੀਸ਼ਨ-2024 ਦੇ ਜੇਤੂਆਂ ਦਾ ਐਲਾਨ ਕੀਤਾ


8 ਸ਼੍ਰੇਣੀਆਂ ਵਿੱਚ 36 ਪਿੰਡਾਂ ਨੂੰ ਜੇਤੂ ਐਲਾਨਿਆ ਗਿਆ

Posted On: 27 SEP 2024 2:38PM by PIB Chandigarh

ਭਾਰਤ ਸਰਕਾਰ ਦੇ ਟੂਰਿਜ਼ਮ ਮੰਤਰਾਲੇ ਨੇ ਅੱਜ 27 ਸਤੰਬਰ, 2024 ਨੂੰ ਵਰਲਡ ਟੂਰਿਜ਼ਮ ਡੇਅ ਦੇ ਅਵਸਰ ‘ਤੇ ਸਰਬਸ਼੍ਰੇਸ਼ਠ ਟੂਰਿਜ਼ਮ ਵਿਲੇਜ਼ਿਜ਼ ਕੰਪੀਟੀਸ਼ਨ-2024 ਦੇ ਜੇਤੂਆਂ ਦਾ ਐਲਾਨ ਕੀਤਾ।

ਸੋਲ ਆਫ਼ ਇੰਡੀਆ (ਭਾਰਤ ਦੇ ਪਿੰਡਾਂ) ਵਿੱਚ ਟੂਰਿਜ਼ਮ ਨੂੰ ਉਤਸ਼ਾਹਿਤ ਕਰਨ ਲਈ, 2023 ਵਿੱਚ ਸਰਬਸ਼੍ਰੇਸ਼ਠ ਟੂਰਿਜ਼ਮ ਵਿਲੇਜ਼ਿਜ਼ ਕੰਪੀਟੀਸ਼ਨ ਸ਼ੁਰੂ ਕੀਤਾ ਗਿਆ ਸੀ। ਧਿਆਨ ਉਨ੍ਹਾਂ ਪਿੰਡਾਂ ਦੀ ਪਹਿਚਾਣ ਕਰਨ ਅਤੇ ਮਾਨਤਾ ਦੇਣ ‘ਤੇ ਸੀ ਜੋ ਕਮਿਊਨਿਟੀ ਅਧਾਰਿਤ ਕਦਰਾਂ-ਕੀਮਤਾਂ ਅਤੇ ਸਾਰੇ ਪਹਿਲੂਆਂ ਵਿੱਚ ਸਥਿਰਤਾ ਦੇ ਪ੍ਰਤੀ ਪ੍ਰਤੀਬੱਧਤਾ ਰਾਹੀਂ ਸੱਭਿਆਚਾਰਕ ਅਤੇ ਕੁਦਰਤੀ ਸੰਪੱਤੀਆਂ ਨੂੰ ਸੁਰੱਖਿਅਤ ਅਤੇ ਉਤਸ਼ਾਹਿਤ ਕਰਦੇ ਹਨ।

2023 ਵਿੱਚ ਸਰਬਸ਼੍ਰੇਸ਼ਠ ਟੂਰਿਜ਼ਮ ਵਿਲੇਜ਼ਿਜ਼ ਕੰਪੀਟੀਸ਼ਨ ਦੇ ਪਹਿਲੇ ਐਡੀਸ਼ਨ ਵਿੱਚ 795 ਪਿੰਡਾਂ ਤੋਂ ਅਰਜ਼ੀਆਂ ਆਈਆਂ। ਸਰਬਸ਼੍ਰੇਸ਼ਠ ਟੂਰਿਜ਼ਮ ਵਿਲੇਜ਼ਿਜ਼ ਕੰਪੀਟੀਸ਼ਨ ਦੇ ਦੂਸਰੇ ਐਡੀਸ਼ਨ ਵਿੱਚ 30 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਕੁੱਲ 991 ਅਰਜ਼ੀਆਂ ਪ੍ਰਾਪਤ ਹੋਈਆਂ, ਜਿਨ੍ਹਾਂ ਵਿੱਚੋਂ 36 ਪਿੰਡਾਂ ਨੂੰ ਸਰਬਸ਼੍ਰੇਸ਼ਠ, ਟੂਰਿਜ਼ਮ ਵਿਲੇਜ਼ਿਜ ਕੰਪੀਟੀਸ਼ਨ 2024 ਦੀਆਂ 8 ਸ਼੍ਰੇਣੀਆਂ ਵਿੱਚ ਜੇਤੂ ਵਜੋਂ ਮਾਨਤਾ ਦਿੱਤੀ ਗਈ।

ਇਹ 36 ਇਸ ਪ੍ਰਕਾਰ ਹਨ:

ਲੜੀ ਨੰਬਰ

ਨਾਮ

ਰਾਜ/ਯੂਟੀ

ਸ਼੍ਰੇਣੀ

1

ਧੂੜਮਾਰਸ

ਛੱਤੀਸਗੜ੍ਹ

ਐਡਵੈਂਚਰ ਟੂਰਿਜ਼ਮ

2

ਅਰੁ

ਜੰਮੂ ਅਤੇ ਕਸ਼ਮੀਰ

ਐਡਵੈਂਚਰ ਟੂਰਿਜ਼ਮ

3

ਕੁਥਲੂਰ

ਕਰਨਾਟਕ

ਐਡਵੈਂਚਰ ਟੂਰਿਜ਼ਮ

4

ਜਾਖੋਲ

ਉੱਤਰਾਖੰਡ

ਐਡਵੈਂਚਰ ਟੂਰਿਜ਼ਮ

6

ਕੁਮਾਰਾਕੋਮ

ਕੇਰਲ

ਐਗਰੀ ਟੂਰਿਜ਼ਮ

7

ਕਾਰਦੇ

ਮਹਾਰਾਸ਼ਟਰ

ਐਗਰੀ ਟੂਰਿਜ਼ਮ

8

ਹੰਸਾਲੀ

ਪੰਜਾਬ

ਐਗਰੀ ਟੂਰਿਜ਼ਮ

9

ਸੁਪੀ

ਉੱਤਰਾਖੰਡ

ਐਗਰੀ ਟੂਰਿਜ਼ਮ

5

ਬਾਰਾਨਗਰ

ਪੱਛਮ ਬੰਗਾਲ

ਐਗਰੀ ਟੂਰਿਜ਼ਮ

10

ਚਿੱਤਰਕੋਟ

ਛੱਤੀਸਗੜ੍ਹ

ਕਮਿਊਨਿਟੀ ਅਧਾਰਿਤ ਟੂਰਿਜ਼ਮ

11

ਮਿਨੀਕੋਇ ਆਈਲੈਂਡ

ਲਕਸ਼ਦ੍ਵੀਪ

ਕਮਿਊਨਿਟੀ ਅਧਾਰਿਤ ਟੂਰਿਜ਼ਮ

12

ਸਿਆਲਸੁਕ

ਮਿਜ਼ੋਰਮ

ਕਮਿਊਨਿਟੀ ਅਧਾਰਿਤ ਟੂਰਿਜ਼ਮ

14

ਦੇਉਮਾਲੀ

ਰਾਜਸਥਾਨ

ਕਮਿਊਨਿਟੀ ਅਧਾਰਿਤ ਟੂਰਿਜ਼ਮ

13

ਅਲਪਨਾ ਗ੍ਰਾਮ

ਤ੍ਰਿਪੁਰਾ

ਕਮਿਊਨਿਟੀ ਅਧਾਰਿਤ ਟੂਰਿਜ਼ਮ

15

ਸੁਲਕੁਚੀ

ਅਸਾਮ

ਕ੍ਰਾਫਟ

17

ਪ੍ਰਾਨਪੁਰ

ਮੱਧ ਪ੍ਰਦੇਸ਼

ਕ੍ਰਾਫਟ

18

ਉਮਦੇਨ (ਉਮਡੇਨ)

ਮੇਘਾਲਿਆ

ਕ੍ਰਾਫਟ

16

ਮਨਿਆਬੰਧਾ

ਓਡੀਸ਼ਾ

ਕ੍ਰਾਫਟ

19

ਨਿਰਮਲ

ਤੇਲੰਗਾਨਾ

ਕ੍ਰਾਫਟ

20

ਹਫੇਸ਼ਵਰ

ਗੁਜਰਾਤ

ਹੈਰੀਟੇਜ਼

21

ਐਂਡਰੋ

ਮਣੀਪੁਰ

ਹੈਰੀਟੇਜ਼ 

22

ਮਾਫਲਾਂਗ

ਮੇਘਾਲਿਆ

ਹੈਰੀਟੇਜ਼

23

ਕੀਲਾਦੀ

ਤਮਿਲ ਨਾਡੂ

ਹੈਰੀਟੇਜ਼

24

ਪੂਰਾ ਮਹਾਦੇਵ

ਉੱਤਰ ਪ੍ਰਦੇਸ਼

ਹੈਰੀਟੇਜ਼

25

ਦੁਧਾਨੀ

ਦਾਦਰਾ ਅਤੇ ਨਗਰ ਹਵੇਲੀ ਅਤੇ ਦਮਨ ਅਤੇ ਦੀਓ

ਰਿਸਪੌਂਸੀਵਲ ਟੂਰਿਜ਼ਮ

26

ਕਦਾਲੁੰਡੀ

ਕੇਰਲ

ਰਿਸਪੌਂਸੀਵਲ ਟੂਰਿਜ਼ਮ

27

ਤਾਰ ਵਿਲੇਜ਼

ਲੱਦਾਖ

ਰਿਸਪੌਂਸੀਵਲ ਟੂਰਿਜ਼ਮ

28

ਸਾਬਰਵਾਣੀ

ਮੱਧ ਪ੍ਰਦੇਸ਼

ਰਿਸਪੌਂਸੀਵਲ ਟੂਰਿਜ਼ਮ

29

ਲਾਡਪੁਰਾ ਖਾਸ

ਮੱਧ ਪ੍ਰਦੇਸ਼

ਰਿਸਪੌਂਸੀਵਲ ਟੂਰਿਜ਼ਮ

34

ਅਹੋਬਿਲਮ

ਆਂਧਰ ਪ੍ਰਦੇਸ਼

ਅਧਿਆਤਮਿਕ ਅਤੇ ਤੰਦਰੁਸਤੀ

30

ਬੰਡੋਰਾ

ਗੋਆ

ਅਧਿਆਤਮਿਕ ਅਤੇ ਤੰਦਰੁਸਤੀ

31

ਰਿਖੀਪੀਠ

ਝਾਰਖੰਡ

ਅਧਿਆਤਮਿਕ ਅਤੇ ਤੰਦਰੁਸਤੀ

32

ਮੇਲਕਲਿੰਗਮ ਪੱਟੀ

ਤਮਿਲ ਨਾਡੂ

ਅਧਿਆਤਮਿਕ ਅਤੇ ਤੰਦਰੁਸਤੀ

33

ਸੋਮਾਸੀਲਾ

ਤੇਲੰਗਾਨਾ

ਅਧਿਆਤਮਿਕ ਅਤੇ ਤੰਦਰੁਸਤੀ

35

ਹਰਸੀਲ

ਉੱਤਰਾਖੰਡ

ਵਾਈਬ੍ਰੈਂਟ ਵਿਲੇਜ਼

36

ਗੁੰਜੀ

ਉੱਤਰਾਖੰਡ

ਵਾਈਬ੍ਰੈਂਟ ਵਿਲੇਜ਼

************

ਬੀਨਾ ਯਾਦਵ



(Release ID: 2059983) Visitor Counter : 4