ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਮਿਲਾਦ-ਉਨ-ਨਬੀ ਦੇ ਅਵਸਰ ‘ਤੇ ਸ਼ੁਭਕਾਮਨਾਵਾਂ ਦਿੱਤੀਆਂ
Posted On:
16 SEP 2024 9:01AM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਦੇਸ਼ਵਾਸੀਆਂ ਨੂੰ ਮਿਲਾਦ-ਉਨ-ਨਬੀ ਦੇ ਅਵਸਰ ‘ਤੇ ਵਧਾਈਆਂ ਦਿੱਤੀਆਂ।
ਐਕਸ (X) ‘ਤੇ ਇੱਕ ਸੰਦੇਸ਼ ਵਿੱਚ, ਸ਼੍ਰੀ ਮੋਦੀ ਨੇ ਲਿਖਿਆ:
“ਈਦ ਮੁਬਾਰਕ!
ਮਿਲਾਦ-ਉਨ-ਨਬੀ ਦੇ ਅਵਸਰ ‘ਤੇ ਹਾਰਦਿਕ ਸ਼ੁਭਕਾਮਨਾਵਾਂ। ਸਦਭਾਵ ਅਤੇ ਇਕਜੁੱਟਤਾ ਸਦਾ ਬਣੀ ਰਹੇ। ਸਮਗ੍ਰ ਰੂਪ ਨਾਲ ਪ੍ਰਸੰਨਤਾ ਅਤੇ ਸਮ੍ਰਿੱਧੀ ਹੋਵੇ।”
*********
ਐੱਮਜੇਪੀਐੱਸ/ਐੱਸਆਰ
(Release ID: 2055349)
Visitor Counter : 35
Read this release in:
English
,
Urdu
,
Hindi
,
Marathi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam