ਰਾਸ਼ਟਰਪਤੀ ਸਕੱਤਰੇਤ
ਪੰਜ ਦੇਸ਼ਾਂ ਦੇ ਰਾਜਦੂਤਾਂ ਨੇ ਭਾਰਤ ਦੇ ਰਾਸ਼ਟਰਪਤੀ ਨੂੰ ਆਪਣੇ ਪਰੀਚੈ ਪੱਤਰ ਪ੍ਰਸਤੁਤ ਕੀਤੇ
Posted On:
06 SEP 2024 1:51PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (6 ਸਤੰਬਰ, 2024 ਨੂੰ) ਰਾਸ਼ਟਰਪਤੀ ਭਵਨ ਵਿਖੇ ਆਯੋਜਿਤ ਇੱਕ ਸਮਾਰੋਹ ਵਿੱਚ ਸੋਲੋਮਨ ਦ੍ਵੀਪ, ਨਾਉਰੂ, ਇਟਲੀ, ਆਇਸਲੈਂਡ ਅਤੇ ਇਜ਼ਰਾਈਲ (Solomon Islands, Nauru, Italy, Iceland and Israel) ਦੇ ਹਾਈ ਕਮਿਸ਼ਨਰਾਂ/ਰਾਜਦੂਤਾਂ ਤੋਂ ਪਰੀਚੈ ਪੱਤਰ ਸਵੀਕਾਰ ਕੀਤੇ। ਆਪਣੇ ਪਰੀਚੈ ਪੱਤਰ ਪੇਸ਼ ਕਰਨ ਵਾਲਿਆਂ ਵਿੱਚ ਸ਼ਾਮਲ ਸਨ:
1. ਮਹਾਮਹਿਮ ਸ਼੍ਰੀ ਐਂਥਨੀ ਮਕਾਬੋ, ਹਾਈ ਕਮਿਸ਼ਨਰ ਸੋਲੋਮਨ ਦ੍ਵੀਪ (H.E. Mr Anthony Makabo, High Commissioner of Solomon Islands)
2. ਮਹਾਮਹਿਮ ਸ਼੍ਰੀ ਕੇਨ ਅਮਾਂਡਸ, ਹਾਈ ਕਮਿਸ਼ਨਰ, ਨਾਉਰੂ ਗਣਰਾਜ (H.E. Mr Kane Amandus, High Commissioner of the Republic of Nauru)
3. ਮਹਾਮਹਿਮ ਸ਼੍ਰੀ ਐਂਟੋਨੀਓ ਐਨਰਿਕੋ ਬਾਰਟੋਲੀ, ਰਾਜਦੂਤ, ਇਟਲੀ ਗਣਰਾਜ
( H.E. Mr Antonio Enrico Bartoli, Ambassador of the Republic of Italy)
4.ਮਹਾਮਹਿਮ ਸ਼੍ਰੀ ਬੈਨੇਡਿਕਟ ਹੋਸਕੁਲਡਸਨ, ਰਾਜਦੂਤ, ਆਇਸਲੈਂਡ (H.E. Mr Benedikt Hoskuldsson, Ambassador of Iceland)
5. ਮਹਾਮਹਿਮ ਸ਼੍ਰੀ ਰਿਊਵੈੱਨ ਅਜ਼ਾਰ, ਰਾਜਦੂਤ, ਇਜ਼ਰਾਈਲ(H.E. Mr Reuven Azar, Ambassador of the State of Israel)
***
ਐੱਮਜੇਪੀਐੱਸ/ਐੱਸਆਰ
(Release ID: 2052701)
Visitor Counter : 40