ਪ੍ਰਧਾਨ ਮੰਤਰੀ ਦਫਤਰ

ਪਰਿਣਾਮਾਂ ਦੀ ਸੂਚੀ: ਮਲੇਸ਼ੀਆ ਦੇ ਪ੍ਰਧਾਨ ਮੰਤਰੀ, ਮਹਾਮਹਿਮ ਸ਼੍ਰੀ ਅਨਵਰ ਇਬ੍ਰਾਹਿਮ ਦੀ ਭਾਰਤ ਦੀ ਸਰਕਾਰੀ ਯਾਤਰਾ

Posted On: 20 AUG 2024 4:49PM by PIB Chandigarh

ਪਰਿਣਾਮਾਂ ਦੀ ਸੂਚੀ

ਲੜੀ ਨੰ.

ਸਹਿਮਤੀ ਪੱਤਰ/ਸਮਝੌਤਾ

ਸਹਿਮਤੀ ਪੱਤਰ ਦੇ ਅਦਾਨ-ਪ੍ਰਦਾਨ ਦੇ ਲਈ ਭਾਰਤੀ ਧਿਰ ਤੋਂ ਪ੍ਰਤੀਨਿਧੀ

ਸਹਿਮਤੀ ਪੱਤਰ ਦੇ ਅਦਾਨ-ਪ੍ਰਦਾਨ ਦੇ ਲਈ ਮਲੇਸ਼ੀਅਨ ਧਿਰ ਤੋਂ ਪ੍ਰਤੀਨਿਧੀ

1.

ਭਾਰਤ ਸਰਕਾਰ ਅਤੇ ਮਲੇਸ਼ੀਆ ਸਰਕਾਰ ਦਰਮਿਆਨ ਸ਼੍ਰਮਿਕਾ ਦੀ ਭਰਤੀ, ਰੋਜ਼ਗਾਰ ਅਤੇ ਵਾਪਸੀ ‘ਤੇ ਸਹਿਮਤੀ ਪੱਤਰ

ਡਾ. ਐੱਸ. ਜੈਸ਼ੰਕਰ

ਭਾਰਤ ਦੇ ਵਿਦੇਸ਼ ਮਾਮਲੇ ਮੰਤਰੀ

ਮਲੇਸ਼ੀਆ ਦੇ ਮਾਨਵ ਸੰਸਾਧਨ ਮੰਤਰੀ ਵਾਈ ਬੀ ਸ਼੍ਰੀ ਸਟਾਵਨ ਸਿਮ ਚੀ ਕੇਓਂਗ

2

ਆਯੁਰਵੇਦ ਅਤੇ ਹੋਰ ਪਰੰਪਰਾਗਤ ਮੈਡੀਕਲ ਪ੍ਰਣਾਲੀਆਂ ਦੇ ਖੇਤਰ ਵਿੱਚ ਸਹਿਯੋਗ ‘ਤੇ ਮਲੇਸ਼ੀਆ ਅਤੇ ਭਾਰਤ ਸਰਕਾਰ ਦਰਮਿਆਨ ਸਹਿਮਤੀ ਪੱਤਰ

ਡਾ. ਐੱਸ. ਜੈਸ਼ੰਕਰ

ਭਾਰਤ ਦੇ ਵਿਦੇਸ਼ ਮਾਮਲੇ ਮੰਤਰੀ

ਮਲੇਸ਼ੀਆ ਦੇ ਵਿਦੇਸ਼ ਮੰਤਰੀ ਵਾਈਬੀ ਦਾਤੋ ਸੇਰੀ ਉਤਾਮਾ ਹਾਜੀ ਮੋਹੰਮਦ ਹਾਜ਼ੀ ਹਸਨ

3.

ਡਿਜੀਟਲ ਟੈਕਨੋਲੋਜੀ ਦੇ ਖੇਤਰ ਵਿੱਚ ਸਹਿਯੋਗ ‘ਤੇ ਮਲੇਸ਼ੀਆ ਅਤੇ ਭਾਰਤ ਸਰਕਾਰ ਦਰਮਿਆਨ ਸਹਿਮਤੀ ਪੱਤਰ

ਡਾ. ਐੱਸ. ਜੈਸ਼ੰਕਰ

ਭਾਰਤ ਦੇ ਵਿਦੇਸ਼ ਮਾਮਲੇ ਮੰਤਰੀ

ਮਲੇਸ਼ੀਆ ਦੇ ਡਿਜੀਟਲ ਮੰਤਰੀ ਵਾਈਬੀ ਦਾਤੋ ਗੋਬਿਦ ਸਿੰਗ ਦੇਵ

4.

ਸੰਸਕ੍ਰਿਤੀ, ਕਲਾ ਅਤੇ ਵਿਰਾਸਤ ਦੇ ਖੇਤਰ ਵਿੱਚ ਭਾਰਤ ਸਰਕਾਰ ਅਤੇ ਮਲੇਸ਼ੀਆ ਦਰਮਿਆਨ ਸਹਿਯੋਗ ‘ਤੇ ਪ੍ਰੋਗਰਾਮ

 

ਡਾ. ਐੱਸ. ਜੈਸ਼ੰਕਰ

ਭਾਰਤ ਦੇ ਵਿਦੇਸ਼ ਮਾਮਲੇ ਮੰਤਰੀ

ਮਲੇਸ਼ੀਆ ਦੇ ਟੂਰਿਜ਼ਮ, ਕਲਾ ਅਤੇ ਸੰਸਕ੍ਰਿਤੀ ਮੰਤਰੀ ਵਾਈਬੀ ਦਾਤੋ ਸ੍ਰੀ ਤਿਓਂਗ ਕਿੰਗ ਸਿੰਗ

5.

 ਟੂਰਿਜ਼ਮ ਦੇ ਖੇਤਰ ਵਿੱਚ ਸਹਿਯੋਗ ‘ਤੇ ਮਲੇਸ਼ੀਆ ਅਤੇ ਭਾਰਤ ਸਰਕਾਰ ਦਰਮਿਆਨ ਸਹਿਮਤੀ ਪੱਤਰ

ਡਾ. ਐੱਸ. ਜੈਸ਼ੰਕਰ

ਭਾਰਤ ਦੇ ਵਿਦੇਸ਼ ਮਾਮਲੇ ਮੰਤਰੀ

ਮਲੇਸ਼ੀਆ ਦੇ ਟੂਰਿਜ਼ਮ, ਕਲਾ ਅਤੇ ਸੰਸਕ੍ਰਿਤੀ ਮੰਤਰੀ ਵਾਈਬੀ ਦਾਤੋ ਸ੍ਰੀ ਤਿਓਂਗ ਕਿੰਗ ਸਿੰਗ

6.

ਮਲੇਸ਼ੀਆ ਦੇ ਯੁਵਾ ਅਤੇ ਖੇਡ ਮੰਤਰਾਲਾ ਅਤੇ ਭਾਰਤ ਦੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦਰਮਿਆਨ ਯੁਵਾ ਅਤੇ ਖੇਡ ਵਿੱਚ ਸਹਿਯੋਗ ‘ਤੇ ਸਹਿਮਤੀ ਪੱਤਰ

ਡਾ. ਐੱਸ. ਜੈਸ਼ੰਕਰ

ਭਾਰਤ ਦੇ ਵਿਦੇਸ਼ ਮਾਮਲੇ ਮੰਤਰੀ

ਮਲੇਸ਼ੀਆ ਦੇ ਵਿਦੇਸ਼ ਮੰਤਰੀ ਵਾਈਬੀ ਦਾਤੋ ਸੇਰੀ ਉਤਾਮਾ ਹਾਜੀ ਮੋਹਮੰਦ ਹਾਜ਼ੀ ਹਸਨ

7.

ਲੋਕ ਪ੍ਰਸ਼ਾਸਨ ਅਤੇ ਸ਼ਾਸਨ ਸੁਧਾਰ ਦੇ ਖੇਤਰ ਵਿੱਚ ਸਹਿਯੋਗ ‘ਤੇ ਮਲੇਸ਼ੀਆ ਅਤੇ ਭਾਰਤ ਸਰਕਾਰ ਦਰਮਿਆਨ ਸਹਿਮਤੀ ਪੱਤਰ

ਸ਼੍ਰੀ ਜੈਦੀਪ ਮਜ਼ੂਮਦਾਰ, ਸਕੱਤਰ (ਪੂਰਬੀ), 

ਵਿਦੇਸ਼ ਮੰਤਰਾਲਾ, ਭਾਰਤ

ਮਲੇਸ਼ੀਆ ਦੀ ਲੋਕ ਸੇਵਾ ਦੇ ਡਾਇਰੈਕਟਰ ਜਨਰਲ ਵਾਈਬੀ ਦਾਤੋ ਸ੍ਰੀ ਵਾਨ ਅਹਿਮਦ ਦਹਲਾਨ ਹਾਜੀ ਅਬਦੁੱਲ ਅਜ਼ੀਜ਼

8.

ਆਪਸੀ ਸਹਿਯੋਗ ਦੇ ਸਬੰਧ ਵਿੱਚ ਅੰਤਰਰਾਸ਼ਟਰੀ ਵਿੱਤੀ ਕੇਂਦਰ ਸੇਵਾ ਅਥਾਰਿਟੀ (ਆਈਐੱਫਐੱਸਸੀਏ) ਅਤੇ ਲਾਬੁਆਨ ਵਿੱਤੀ ਸੇਵਾ ਅਥਾਰਿਟੀ ਦਰਮਿਆਨ ਸਹਿਮਤੀ ਪੱਤਰ

ਸ਼੍ਰੀ ਬੀ. ਐੱਨ ਰੈੱਡੀ

ਮਲੇਸ਼ੀਆ ਵਿੱਚ ਭਾਰਤ ਦੇ ਹਾਈ ਕਮਿਸ਼ਨਰ

ਐੱਲਐੱਫਐੱਸਏ ਦੇ ਚੇਅਰਮੈਨ ਵਾਈਬੀ ਦਾਤੋ ਵਾਨ ਮੋਹਮੰਦ ਫਦਜ਼ਮੀ ਚੇ ਵਾਨ ਓਥਮਾਨ ਫਡਜ਼ਿਲਨ

9.

19 ਅਗਸਤ, 2024 ਨੂੰ ਆਯੋਜਿਤ 9ਵੇਂ ਭਾਰਤ-ਮਲੇਸ਼ੀਆ ਸੀਈਓ ਫੋਰਮ ਦੀ ਰਿਪੋਰਟ ਦੀ ਪੇਸ਼ਕਾਰੀ

 ਭਾਰਤ-ਮਲੇਸ਼ੀਆ ਸੀਈਓ ਫੋਰਮ ਦੇ ਸਹਿ-ਪ੍ਰਧਾਨਾਂ, ਰਿਲਾਇੰਸ ਇੰਡਸਟ੍ਰੀਜ਼ ਦੇ ਕਾਰਜਕਾਰੀ ਨਿਦੇਸ਼ਕ ਸ਼੍ਰੀ ਨਿਖਿਲ ਮੇਸਵਾਨੀ ਅਤੇ ਮਲੇਸ਼ੀਆ-ਭਾਰਤ ਬਿਜ਼ਨਸ ਕੌਂਸਲ (ਐੱਮਆਈਬੀਸੀ) ਦੇ ਪ੍ਰਧਾਨ, ਤਨ ਸ੍ਰੀ ਕੁਨਾ ਸਿੱਤਮਪਾਲਨ ਦੀ ਤਰਫ ਤੋਂ ਵਿਦੇਸ਼ ਮੰਤਰੀ, ਡਾ. ਐੱਸ ਜੈਸ਼ੰਕਰ ਅਤੇ ਮਲੇਸ਼ੀਆ ਦੇ ਨਿਵੇਸ਼, ਵਪਾਰ ਅਤੇ ਉਦਯੋਗ ਮੰਤਰੀ ਵਾਈਬੀ ਤੇਂਗਕੁ ਦਾਤੁਕ ਮੇਰੀ ਉਤਾਮਾ ਜ਼ਫਰਲ ਤੇਂਗਕੁ ਅਬਦੁੱਲ ਅਜ਼ੀਜ਼ ਨੂੰ ਸੰਯੁਕਤ ਤੌਰ ‘ਤੇ ਰਿਪੋਰਟ ਪ੍ਰਦਾਨ ਕੀਤੀ ਗਈ।

ਐਲਾਨ

ਲੜੀ ਨੰ.

ਐਲਾਨ

1.

ਭਾਰਤ-ਮਲੇਸ਼ੀਆ ਸਬੰਧ ਵਿਆਪਕ ਰਣਨੀਤਕ ਸਾਂਝੇਦਾਰੀ ਤੱਕ ਵਧਿਆ

2.

ਭਾਰਤ-ਮਲੇਸ਼ੀਆ ਸੰਯੁਕਤ ਬਿਆਨ

3

ਮਲੇਸ਼ੀਆ ਨੂੰ 200,000 ਮੀਟ੍ਰਿਕ ਟਨ ਸਫੇਦ ਚਾਵਲ ਦਾ ਵਿਸ਼ੇਸ਼ ਐਲੋਕੇਸ਼ਨ

4.

ਮਲੇਸ਼ਿਆਈ ਨਾਗਰਿਕਾਂ ਦੇ ਲਈ 100 ਹੋਰ ਆਈਟੀਈਸੀ ਸਲੌਟ ਦੀ ਐਲੋਕੇਸ਼ਨ

5.

ਇੰਟਰਨੈਸ਼ਨਲ ਬਿਗ ਕੈਟ ਅਲਾਇੰਸ (ਆਈਬੀਸੀਏ) ਵਿੱਚ ਮਲੇਸ਼ੀਆ ਸੰਸਥਾਪਕ ਮੈਂਬਰ ਦੇ ਰੂਪ ਵਿੱਚ ਸ਼ਾਮਲ ਹੋਇਆ

6.

ਯੂਨੀਵਰਸਿਟੀ ਟੁੰਕੁ ਅਬਦੁੱਲ ਰਹਿਮਾਨ (ਯੂਟੀਏਆਰ), ਮਲੇਸ਼ੀਆ ਵਿੱਚ ਆਯੁਰਵੇਦ ਚੇਅਰ ਦੀ ਸਥਾਪਨਾ

7.

ਮਲੇਸ਼ੀਆ ਦੇ ਮਲਾਯਾ ਯੂਨੀਵਰਸਿਟੀ ਵਿੱਚ ਤਿਰੂਵੱਲੁਵਰ ਚੇਅਰ ਆਫ ਇੰਡੀਅਨ ਸਟਡੀਜ਼ ਦੀ ਸਥਾਪਨਾ

8.

ਭਾਰਤ-ਮਲੇਸ਼ੀਆ ਸਟਾਰਟਅੱਪ ਗਠਬੰਧਨ ਦੇ ਤਹਿਤ ਦੋਨੋਂ ਦੇਸ਼ਾਂ ਵਿੱਚ ਸਟਾਰਟਅੱਪ ਈਕੋਸਿਸਟਮਸ ਦਰਮਿਆਨ ਸਹਿਯੋਗ

9.

ਭਾਰਤ-ਮਲੇਸ਼ੀਆ ਡਿਜੀਟਲ ਕੌਂਸਲ

10.

9ਵੇਂ ਭਾਰਤ-ਮਲੇਸ਼ੀਆ ਸੀਈਓ ਫੋਰਮ ਦਾ ਆਯੋਜਨ

 

****


ਐੱਮਜੇਪੀਐੱਸ/ਐੱਸਆਰ



(Release ID: 2047295) Visitor Counter : 18