ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਸਾਬਕਾ ਪ੍ਰਧਾਨ ਮੰਤਰੀ ਐੱਚਡੀ ਦੇਵੇਗੌੜਾ ਦੇ ਪ੍ਰਧਾਨਮੰਤਰੀ ਸੰਗ੍ਰਹਾਲਯ ਦਾ ਦੌਰਾ ਕਰਨ ‘ਤੇ ਖੁਸ਼ੀ ਪ੍ਰਗਟਾਈ

Posted On: 03 AUG 2024 10:17PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਐੱਚਡੀ ਦੇਵੇਗੌੜਾ ਦੇ ਰਾਸ਼ਟਰੀ ਰਾਜਧਾਨੀ ਵਿਖੇ ਪ੍ਰਧਾਨਮੰਤਰੀ ਸੰਗ੍ਰਹਾਲਯ (Pradhanmantri Sangrahalaya) ਦਾ ਦੌਰਾ ਕਰਨ ‘ਤੇ ਖੁਸ਼ੀ ਪ੍ਰਗਟਾਈ।

 ਸਾਬਕਾ ਪ੍ਰਧਾਨ ਮੰਤਰੀ ਦੁਆਰਾ ਐਕਸ (X) ‘ਤੇ ਇੱਕ ਪੋਸਟ ਦਾ ਜਵਾਬ ਦਿੰਦੇ ਹੋਏ, ਸ਼੍ਰੀ ਮੋਦੀ ਨੇ ਪੋਸਟ ਕੀਤਾ:

“ਸਾਡੇ ਸਾਬਕਾ ਪ੍ਰਧਾਨ ਮੰਤਰੀ ਅਤੇ ਸਤਿਕਾਰਯੋਗ ਰਾਜਨੇਤਾ, ਸ਼੍ਰੀ ਐੱਚਡੀ ਦੇਵੇਗੌੜਾ ਜੀ (@H_D_Devegowda Ji) ਨੂੰ ਪ੍ਰਧਾਨਮੰਤਰੀ ਸੰਗ੍ਰਹਾਲਯ (@PMSangrahalaya) ਦਾ ਦੌਰਾ ਕਰਦੇ ਹੋਏ ਦੇਖ ਕੇ ਬਹੁਤ ਖੁਸ਼ੀ ਹੋਈ, ਜਿੱਥੇ ਉਹ ਖ਼ੁਦ ਪ੍ਰਮੁੱਖ ਤੌਰ 'ਤੇ ਪ੍ਰਦਰਸ਼ਿਤ ਹਨ।”

***

ਡੀਐੱਸ/ਆਰਟੀ



(Release ID: 2041375) Visitor Counter : 11