ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਹੂਲ ਦਿਵਸ (Hul Diwas) ਦੇ ਅਵਸਰ 'ਤੇ ਕਬਾਇਲੀ ਨਾਇਕਾਂ ਨੂੰ ਸ਼ਰਧਾਂਜਲੀਆਂ ਅਰਪਿਤ ਕੀਤੀਆਂ

Posted On: 30 JUN 2024 2:32PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸਿੱਧੋ-ਕਾਨਹੂਚਾਂਦ-ਭੈਰਵ ਅਤੇ ਫੂਲੋ-ਝਾਨੋ (Sidhu-Kanhu, Chand-Bhairav and Phoolo-Jhano) ਜਿਹੇ ਕਬਾਇਲੀ ਨਾਇਕਾਂ ਨੂੰ ਬ੍ਰਿਟਿਸ਼ ਸਾਮਰਾਜ ਦੇ ਅੱਤਿਆਚਾਰਾਂ ਦੇ ਖ਼ਿਲਾਫ਼ ਉਨ੍ਹਾਂ ਦੇ ਸਵੈ-ਮਾਣ ਅਤੇ ਬਹਾਦਰੀ (ਪਰਾਕ੍ਰਮ) ਦੇ ਲਈ ਸ਼ਰਧਾਂਜਲੀਆਂ ਅਰਪਿਤ ਕੀਤੀਆਂ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਹੂਲ ਦਿਵਸ (Hul Diwas) ਸਾਡੇ ਆਦਿਵਾਸੀ ਸਮਾਜ ਦੇ ਅਪ੍ਰਤਿਮ ਸਾਹਸਸੰਘਰਸ਼ ਅਤੇ ਬਲੀਦਾਨ ਨੂੰ ਸਮਰਪਿਤ ਇੱਕ ਮਹਾਨ ਅਵਸਰ ਹੈ।

 ਪ੍ਰਧਾਨ ਮੰਤਰੀ ਨੇ ਐਕਸ (X'ਤੇ ਪੋਸਟ ਕੀਤਾ;                     

 ਹੂਲ ਦਿਵਸ ਸਾਡੇ ਆਦਿਵਾਸੀ ਸਮਾਜ ਦੇ ਅਪ੍ਰਤਿਮ ਸਾਹਸਸੰਘਰਸ਼ ਅਤੇ ਬਲੀਦਾਨ ਨੂੰ ਸਮਰਪਿਤ ਇੱਕ ਮਹਾਨ ਅਵਸਰ ਹੈ। ਇਸ ਪਾਵਨ ਦਿਵਸ ְਤੇ ਸਿੱਧੋ-ਕਾਨਹੂਚਾਂਦ-ਭੈਰਵ ਅਤੇ ਫੂਲੋ-ਝਾਨੋ (Sidhu-Kanhu, Chand-Bhairav and Phoolo-Jhano) ਜਿਹੇ ਕਬਾਇਲੀ (ਜਨਜਾਤੀ) ਵੀਰ-ਵੀਰਾਂਗਣਾਂ ਨੂੰ ਮੇਰੀ ਆਦਰਪੂਰਨ ਸ਼ਰਧਾਂਜਲੀ। ਬ੍ਰਿਟਿਸ਼ ਸਾਮਰਾਜ ਦੇ ਅੱਤਿਆਚਾਰ ਦੇ ਖ਼ਿਲਾਫ਼ ਉਨ੍ਹਾਂ ਦੇ  ਸਵੈਮਾਣ ਅਤੇ ਬਹਾਦਰੀ (ਪਰਾਕ੍ਰਮ) ਦੀਆਂ ਕਹਾਣੀਆਂ ਦੇਸ਼ਵਾਸੀਆਂ ਦੇ ਲਈ ਸਦਾ ਪ੍ਰੇਰਣਾਸਰੋਤ ਬਣੀਆਂ ਰਹਿਣਗੀਆਂ।”

  

***

ਡੀਐੱਸ/ਐੱਸਟੀ



(Release ID: 2029798) Visitor Counter : 3