ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਅਚਾਰੀਆ ਲਕਸ਼ਮੀਕਾਂਤ ਦੀਕਸ਼ਿਤ ਦੇ ਅਕਾਲ ਚਲਾਣੇ ‘ਤੇ ਗਹਿਰਾ ਦੁਖ ਵਿਅਕਤ ਕੀਤਾ ਹੈ

Posted On: 22 JUN 2024 2:50PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਾਸ਼ੀ ਵਿਸ਼ਵਨਾਥ ਧਾਮ ਦੇ ਪ੍ਰਤੀ ਸਮਰਪਣ ਅਤੇ ਰਾਮ ਮੰਦਿਰ ਪ੍ਰਤਿਸ਼ਠਾ ਸਮਾਰੋਹ ਦੇ ਹਿੱਸਾ ਰਹੇ ਅਚਾਰੀਆ ਲਕਸ਼ਮੀਕਾਂਤ ਦੀਕਸ਼ਿਤ ਦੇ ਅਕਾਲ ਚਲਾਣੇ ਤੇ ਗਹਿਰਾ ਸੋਗ ਪ੍ਰਗਟ ਕੀਤਾ ਹੈ।

 ਸ਼੍ਰੀ ਮੋਦੀ ਨੇ ਅਚਾਰੀਆ ਨੂੰ ਕਾਸ਼ੀ ਦੀ ਵਿਦਵਾਨ ਪਰੰਪਰਾ ਦਾ ਇੱਕ ਪ੍ਰਸਿੱਧ ਵਿਅਕਤੀ ਕਿਹਾ।

 ਪ੍ਰਧਾਨ ਮੰਤਰੀ ਨੇ ਐਕਸ (X) ਤੇ ਪੋਸਟ ਕੀਤਾ:

 ਦੇਸ਼ ਦੇ ਮਹਾਨ ਵਿਦਵਾਨ ਅਤੇ ਸਾਂਗਵੇਦ ਸਕੂਲ ਦੇ ਯਜੁਰਵੇਦ ਅਧਿਆਪਕ ਲਕਸ਼ਮੀਕਾਂਤ ਦੀਕਸ਼ਿਤ ਦੇ ਅਕਾਲ ਚਲਾਣੇ ਦਾ ਦੁਖਦ ਸਮਾਚਾਰ ਪ੍ਰਾਪਤ ਹੋਇਆ ਹੈ। ਦੀਕਸ਼ਿਤ ਜੀ ਕਾਸ਼ੀ ਦੀ ਵਿਦਵਾਨ ਪਰੰਪਰਾ ਦੇ ਯਸ਼ਪੁਰਸ਼ ਸਨ। ਕਾਸ਼ੀ ਵਿਸ਼ਵਨਾਥ ਧਾਮ ਅਤੇ ਰਾਮ ਮੰਦਿਰ ਦੇ ਲੋਕਅਰਪਣ ਪੁਰਬ ਤੇ ਮੈਨੂੰ ਉਨ੍ਹਾਂ ਦਾ ਸਾਥ ਮਿਲਿਆ ਉਨ੍ਹਾਂ ਦਾ ਅਕਾਲ ਚਲਾਣਾ ਸਮਾਜ ਦੇ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ।

  
 

***

ਡੀਐੱਸ/ਐੱਸਟੀ



(Release ID: 2028037) Visitor Counter : 19