ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਵ੍ਰਿਕਸ਼ਾਸਨ ਯੋਗ (Vrikshasana yoga) ਦੀ ਵੀਡੀਓ ਸਾਂਝੀ ਕੀਤੀ
Posted On:
12 JUN 2024 9:38AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਆਗਾਮੀ ਯੋਗ ਦਿਵਸ ਦੇ ਮੱਦੇਨਜ਼ਰ ਵ੍ਰਿਕਸ਼ਾਸਨ (Vrikshasana) ਦੇ ਲਾਭਾਂ ਦਾ ਵਰਣਨ ਕਰਦੇ ਹੋਏ ਵਿਸਤ੍ਰਿਤ ਯੋਗ (yoga) ਵੀਡੀਓ ਸਾਂਝੀ ਕੀਤੀ ਹੈ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ;
“ਵ੍ਰਿਕਸ਼ਾਸਨ ਜਾਂ ਟ੍ਰੀ ਪੋਜ਼ ਦੇ ਕਈ ਲਾਭ ਹਨ, ਜਿਸ ਵਿੱਚ ਸੰਤੁਲਨ ਅਤੇ ਮੁੱਦਰਾ ਵਿੱਚ ਸੁਧਾਰ ਕਰਨਾ ਸ਼ਾਮਲ ਹੈ।”
“ਵ੍ਰਿਕਸ਼ਾਸਨ ਯਾਨੀ ਰੁੱਖ਼ ਦੀ ਮੁੱਦਰਾ ਵਿੱਚ ਕੀਤੇ ਜਾਣ ਵਾਲੇ ਆਸਨ ਦੇ ਕਈ ਫਾਇਦੇ ਹਨ। ਇਹ ਸਰੀਰ ਦੇ ਸੰਤੁਲਨ ਨੂੰ ਬਿਹਤਰ ਬਣਾਉਣ ਦੇ ਨਾਲ ਹੀ ਇਸ ਨੂੰ ਮਜ਼ਬੂਤੀ ਪ੍ਰਦਾਨ ਕਰਦਾ ਹੈ। ”
*********
ਡੀਐੱਸ/ਐੱਸਟੀ
(Release ID: 2024647)
Visitor Counter : 68
Read this release in:
English
,
Urdu
,
Marathi
,
Hindi
,
Hindi_MP
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam