ਵਿੱਤ ਮੰਤਰਾਲਾ

ਸੋਲ੍ਹਵੇਂ ਵਿੱਤ ਆਯੋਗ (XVIਐੱਫਸੀ) ਨੇ ਕੰਟ੍ਰੈਕਟ ਦੇ ਅਧਾਰ ‘ਤੇ ਯੁਵਾ ਪੇਸ਼ੇਵਰਾਂ (ਵਾਈਪੀ)/ਸਲਾਹਕਾਰਾਂ ਦੇ ਲਈ ਆਵੇਦਨ ਸੱਦਾ ਦਿੱਤਾ

Posted On: 12 APR 2024 12:24PM by PIB Chandigarh

ਸੋਲ੍ਹਵੇਂ ਵਿੱਤ ਆਯੋਗ (XVIਐੱਫਸੀ) ਕੰਟ੍ਰੈਕਟ ਦੇ  ਅਧਾਰ ‘ਤੇ ਯੁਵਾ ਪੇਸ਼ੇਵਰਾਂ (ਵਾਈਪੀ)/ਸਲਾਹਕਾਰਾਂ ਦੇ ਲਈ ਆਵੇਦਨ ਸੱਦਾ ਦਿੱਤਾ ਹੈ। XVIਐੱਫਸੀ ਨੇ ਆਪਣੀ ਵੈੱਬਸਾਈਟ ‘ਤੇ ਯੋਗਤਾ, ਸੰਦਰਭ ਦੀਆਂ ਸ਼ਰਤਾਂ, ਮਿਹਨਤਾਨੇ ਨਾਲ ਜੁੜੀ ਸੂਚਨਾ ਅਤੇ ਆਵੇਦਨ ਪੱਤਰ ਨੂੰ ਅੱਪਲੋਡ ਕਰ ਦਿੱਤਾ ਹੈ। (https://fincomindia.nic.in)

 

ਆਯੋਗ ਵਿੱਚ ਕੰਟ੍ਰੈਕਟ ਦੇ ਅਧਾਰ ‘ਤੇ ਵਾਈਪੀ ਅਤੇ ਸਲਾਹਕਾਰ ਦੇ ਰੂਪ ਵਿੱਚ ਨਿਯੁਕਤ ਹੋਣ ਦੇ ਇੱਛੁਕ ਆਵੇਦਕ ਆਪਣੀ ਆਵੇਦਨ ਅਰਜ਼ੀ ਭਰੇ ਹੋਏ ਫਾਰਮ ਵਿੱਚ ਡਾਇਰੈਕਟਰ, 16ਵੇਂ ਵਿੱਤ ਆਯੋਗ ਨੂੰ ਸਿਰਫ਼ ਈ-ਮੇਲ ਦੇ ਮਾਧਿਅਮ ਨਾਲ  manish.kr1975[at]nic[dot]in ‘ਤੇ ਭੇਜ ਸਕਦੇ ਹਨ। ਆਵੇਦਕ ਨੂੰ ਆਪਣੀ ਰੂਚੀ ਵਿਅਕਤ ਕਰਦੇ ਹੋਏ ਆਪਣੇ ਆਵੇਦਨ ਦੀ ਇੱਕ ਕਾਪੀ rahul.sharma89[at]nic[dot]in ‘ਤੇ ਵੀ ਭੇਜਣੀ ਹੋਵੇਗੀ। ਇਸ ਮੰਤਵ ਦੇ ਲਈ ਆਵੇਦਨ ਦੀ ਕੋਈ ਅਸਲੀ ਕਾਪੀ ਨਹੀਂ ਭੇਜੀ ਜਾਣੀ ਹੈ।

 

ਵਿਸਤ੍ਰਿਤ ਜਾਣਕਾਰੀ ਦੇ ਲਈ, 16ਵੇਂ ਵਿੱਤ ਆਯੋਗ ਵਿੱਚ ਵਾਈਪੀ ਅਤੇ ਸਲਾਹਕਾਰਾਂ ਦੀ ਨਿਯੁਕਤੀ ਲਈ ਦਿਸ਼ਾ-ਨਿਰਦੇਸ਼ ਦੇਖੋ:

https://fincomindia.nic.in/asset/doc/Guidelines%20for%20YPs%20&%20Consultants%20in%2016th%20Finance%20Commission.pdf

 

****

ਐੱਨਬੀ/ਵੀਐੱਮ/ਕੇਐੱਮਐੱਨ



(Release ID: 2017754) Visitor Counter : 34