ਪ੍ਰਧਾਨ ਮੰਤਰੀ ਦਫਤਰ
ਭਾਰਤ ਦੇ ਕੋਣੇ-ਕੋਣੇ ਤੋਂ ਯੁਵਾ ਕਹਿ ਰਹੇ ਹਨ ਮੇਰਾ ਪਹਲਾ ਵੋਟ ਦੇਸ਼ ਕੇ ਲਿਏ (Mera Pehla Vote Desh Ke Liye): ਪ੍ਰਧਾਨ ਮੰਤਰੀ
प्रविष्टि तिथि:
14 MAR 2024 1:21PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਦੇਸ਼ ਭਰ ਵਿੱਚ ਪਹਿਲੀ ਵਾਰ ਵੋਟ ਦੇਣ ਵਾਲੇ ਵੋਟਰਾਂ ਦੇ ਉਤਸ਼ਾਹ ਨੂੰ ਉਜਾਗਰ ਕਰਦੇ ਹੋਏ ਇੱਕ ਵੀਡੀਓ ਸਾਂਝੀ ਕੀਤੀ ਹੈ।
ਪ੍ਰਧਾਨ ਮੰਤਰੀ ਨੇ ਐਕਸ (X)‘ਤੇ ਪੋਸਟ ਕੀਤਾ:
“ਪੂਰੇ ਭਾਰਤ ਵਿੱਚ ਯੁਵਾ ਕਹਿ ਰਹੇ ਹਨ ਮੇਰਾ ਪਹਲਾ ਵੋਟ ਦੇਸ਼ ਕੇ ਲਿਏ (Mera Pehla Vote Desh Ke Liye)”
***
ਡੀਐੱਸ/ਟੀਐੱਸ
(रिलीज़ आईडी: 2014623)
आगंतुक पटल : 107
इस विज्ञप्ति को इन भाषाओं में पढ़ें:
हिन्दी
,
English
,
Urdu
,
Marathi
,
Bengali
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam