ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਸੰਤ ਸ਼ਿਰੋਮਣੀ ਆਚਾਰਿਆ ਸ਼੍ਰੀ 108 ਵਿਦਿਯਾਸਾਗਰ ਮਹਾਰਾਜ ਜੀ ਬਾਰੇ ਆਪਣੇ ਵਿਚਾਰ ਵਿਅਕਤ ਕੀਤੇ
प्रविष्टि तिथि:
21 FEB 2024 11:17AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸੰਤ ਸ਼ਿਰੋਮਣੀ ਆਚਾਰਿਆ ਸ਼੍ਰੀ 108 ਵਿਦਿਯਾਸਾਗਰ ਮਹਾਰਾਜ ਜੀ ਬਾਰੇ ਆਪਣੇ ਵਿਚਾਰ ਵਿਅਕਤ ਕੀਤੇ ਹਨ। ਸ਼੍ਰੀ ਮੋਦੀ ਨੇ ਆਪਣੀ ਵੈੱਬਸਾਈਟ narendramodi.in ‘ਤੇ ਸੰਤ ਸ਼ਿਰੋਮਣੀ ਆਚਾਰਿਆ ਸ਼੍ਰੀ 108 ਵਿਦਿਯਾਸਾਗਰ ਮਹਾਰਾਜ ਜੀ ਦੇ ਸਬੰਧ ਵਿੱਚ ਖੁਦ ਦੇ ਦੁਆਰਾ ਲਿਖੇ ਗਏ ਇੱਕ ਲੇਖ ਦਾ ਲਿੰਕ ਸਾਂਝਾ ਕੀਤਾ ਹੈ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ;
“ਸੰਤ ਸ਼ਿਰੋਮਣੀ ਆਚਾਰਿਆ ਸ਼੍ਰੀ 108 ਵਿਦਿਯਾਸਾਗਰ ਜੀ ਮਹਾਰਾਜ ਜੀ ਦੇ ਸਬੰਧ ਵਿੱਚ ਆਪਣੇ ਵਿਚਾਰ ਵਿਅਕਤ ਕੀਤੇ, ਜਿਨ੍ਹਾਂ ਦਾ ਅਸ਼ੀਰਵਾਦ ਮੈਨੂੰ ਕਈ ਵਰ੍ਹਿਆਂ ਤੱਕ ਪ੍ਰਾਪਤ ਹੁੰਦਾ ਰਿਹਾ ਹੈ ਅਤੇ ਮਨੁੱਖਤਾ ਦੇ ਲਈ ਉਨ੍ਹਾਂ ਦਾ ਯੋਗਦਾਨ ਅਨਮੋਲ ਹੈ।”
ਸੰਤ ਸ਼ਿਰੋਮਣੀ ਆਚਾਰਿਆ ਸ਼੍ਰੀ 108 ਵਿਦਿਯਾਸਾਗਰ ਜੀ ਮਹਾਰਾਜ ਜੀ ਦਾ ਜੀਵਨ ਸਿਰਫ਼ ਅਧਿਆਤਮ ਜਗਤ ਹੀ ਨਹੀਂ, ਬਲਕਿ ਸਿਹਤ, ਸਿੱਖਿਆ ਅਤੇ ਵਾਤਾਵਰਣ ਜਿਹੇ ਖੇਤਰਾਂ ਦੇ ਲਈ ਵੀ ਇੱਕ ਪਥ-ਪ੍ਰਦਰਸ਼ਕ ਦੀ ਤਰ੍ਹਾਂ ਹੈ। ਇਹ ਮੇਰਾ ਸੁਭਾਗ ਹੈ ਕਿ ਮੈਨੂੰ ਨਿਰੰਤਰ ਉਨ੍ਹਾਂ ਦੀ ਨੇੜਤਾ ਮਿਲਦੀ ਰਹੀ। ਪੜ੍ਹੋ, ਉਨ੍ਹਾਂ ਦੇ ਦਿਵਯ ਅਤੇ ਪ੍ਰੇਰਣਾਦਾਇਕ ਸ਼ਖਸੀਅਤ ਨੂੰ ਸਮਰਪਿਤ ਮੇਰਾ ਇਹ ਆਲੇਖ ........
https://www.narendramodi.in/hi/a-tribute-to-sant-shiromani-acharya-shri-108-vidhyasagar-ji-maharaj-jee
***
ਡੀਐੱਸ/ਐੱਸਟੀ
(रिलीज़ आईडी: 2007687)
आगंतुक पटल : 116
इस विज्ञप्ति को इन भाषाओं में पढ़ें:
Kannada
,
English
,
Urdu
,
हिन्दी
,
Marathi
,
Bengali
,
Assamese
,
Manipuri
,
Gujarati
,
Odia
,
Tamil
,
Telugu
,
Malayalam