ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਪ੍ਰਸਿੱਧ ਨਿਆਂਕਾਰ ਫਲੀ ਨਰੀਮਨ (Jurist Fali Nariman) ਦੇ ਦੇਹਾਂਤ 'ਤੇ ਸੋਗ ਵਿਅਕਤ ਕੀਤਾ
Posted On:
21 FEB 2024 11:12AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪ੍ਰਸਿੱਧ ਨਿਆਂਕਾਰ (Jurist) ਸ਼੍ਰੀ ਫਲੀ ਨਰੀਮਨ ਦੇ ਦੇਹਾਂਤ ‘ਤੇ ਗਹਿਰਾ ਸੋਗ ਵਿਅਕਤ ਕੀਤਾ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:
“ਸ਼੍ਰੀ ਫਲੀ ਨਰੀਮਨ ਜੀ ਸਭ ਤੋਂ ਉਤਕ੍ਰਿਸ਼ਟ ਕਾਨੂੰਨੀ ਮਾਹਿਰ ਅਤੇ ਬੁੱਧੀਜੀਵਾਂ ਵਿੱਚੋਂ ਇੱਕ ਸਨ। ਉਨ੍ਹਾਂ ਨੇ ਆਪਣਾ ਪੂਰਾ ਜੀਵਨ ਆਮ ਨਾਗਰਿਕਾਂ ਦੇ ਲਈ ਨਿਆਂ ਨੂੰ ਸੁਲਭ ਬਣਾਉਣ ਲਈ ਸਮਰਪਿਤ ਕਰ ਦਿੱਤਾ। ਮੈਂ ਉਨ੍ਹਾਂ ਦੇ ਦੇਹਾਂਤ ਤੋਂ ਬਹੁਤ ਦੁਖੀ ਹਾਂ। ਮੇਰੀਆਂ ਸੰਵੇਦਨਾਵਾਂ ਉਨ੍ਹਾਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਦੇ ਨਾਲ ਹਨ। ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ।”
***
ਡੀਐੱਸ/ਆਰਟੀ
(Release ID: 2007644)
ਵਿਜ਼ੀਟਰ ਕਾਊਂਟਰ : 124
Read this release in:
Bengali
,
Kannada
,
English
,
Urdu
,
Marathi
,
हिन्दी
,
Assamese
,
Manipuri
,
Gujarati
,
Odia
,
Tamil
,
Telugu
,
Malayalam