ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਆਸਟ੍ਰੇਲੀਅਨ ਓਪਨ ਜਿੱਤਣ ਲਈ ਰੋਹਨ ਬੋਪੰਨਾ ਨੂੰ ਵਧਾਈ ਦਿੱਤੀ
प्रविष्टि तिथि:
27 JAN 2024 8:14PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਟੈਨਿਸ ਖਿਡਾਰੀ ਰੋਹਨ ਬੋਪੰਨਾ ਨੂੰ ਅੱਜ ਆਸਟ੍ਰੇਲੀਅਨ ਓਪਨ ਦਾ ਖਿਤਾਬ ਜਿੱਤਣ ‘ਤੇ ਵਧਾਈ ਦਿੱਤੀ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:
"ਅਸਾਧਾਰਣ ਪ੍ਰਤਿਭਾ ਦੇ ਧਨੀ ਰੋਹਨ ਬੋਪੰਨਾ ਵਾਰ-ਵਾਰ ਸਾਨੂੰ ਇਹ ਦਿਖਾਉਂਦੇ ਹਨ ਕਿ ਉਮਰ ਕੋਈ ਰੁਕਾਵਟ ਨਹੀਂ ਹੁੰਦੀ ਹੈ।
ਉਸ ਦੀ ਇਤਿਹਾਸਕ ਆਸਟ੍ਰੇਲੀਅਨ ਓਪਨ ਜਿੱਤ ‘ਤੇ ਉਸ ਨੂੰ ਵਧਾਈਆਂ।
ਉਸ ਦੀ ਸ਼ਾਨਦਾਰ ਯਾਤਰਾ ਇੱਕ ਸੁੰਦਰ ਯਾਦ ਦਿਵਾਉਂਦੀ ਹੈ ਕਿ ਇਹ ਹਮੇਸ਼ਾ ਸਾਡੀ ਭਾਵਨਾ, ਸਖ਼ਤ ਮਿਹਨਤ ਅਤੇ ਲਗਨ ਹੈ ਜੋ ਸਾਡੀਆਂ ਸਮਰੱਥਾਵਾਂ ਨੂੰ ਪਰਿਭਾਸ਼ਤ ਕਰਦੀ ਹੈ।
ਉਸ ਦੇ ਭਵਿੱਖ ਦੇ ਪ੍ਰਯਾਸਾਂ ਦੇ ਲਈ ਸ਼ੁਭਕਾਮਨਾਵਾਂ।"
*******
ਡੀਐੱਸ/ਆਰਟੀ
(रिलीज़ आईडी: 2000175)
आगंतुक पटल : 129
इस विज्ञप्ति को इन भाषाओं में पढ़ें:
Kannada
,
English
,
Urdu
,
Marathi
,
हिन्दी
,
Assamese
,
Bengali
,
Manipuri
,
Gujarati
,
Odia
,
Tamil
,
Telugu
,
Malayalam