ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਪ੍ਰਾਣ ਪ੍ਰਤਿਸ਼ਠਾ(PranPratishtha) ਸਮਾਰੋਹ ਦੇ ਸ਼ੁਭ ਅਵਸਰ ‘ਤੇ ਦੇਸ਼ਵਾਸੀਆਂ ਨੂੰ ਰਾਮ ਜਯੋਤੀ (Ram Jyoti) ਜਗਾਉਣ ਦੀ ਤਾਕੀਦ ਕੀਤੀ

Posted On: 22 JAN 2024 6:09PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਪ੍ਰਾਣ ਪ੍ਰਤਿਸ਼ਠਾ(PranPratishtha) ਸਮਾਰੋਹ ਦੇ ਸ਼ੁਭ ਅਵਸਰ ‘ਤੇ ਦੇਸ਼ਵਾਸੀਆਂ ਨੂੰ ਰਾਮ ਜਯੋਤੀ (Ram Jyoti) ਜਗਾਉਣ ਦਾ ਅਤੇ ਸ਼੍ਰੀ ਰਾਮ ਲਲਾ (Shri Ram Lalla) ਦਾ ਸੁਆਗਤ ਕਰਨ ਦੀ ਤਾਕੀਦ ਕੀਤੀ ਹੈ।

ਪ੍ਰਧਾਨ ਮੰਤਰੀ ਨੇ ਐਕਸ(X) ‘ਤੇ ਪੋਸਟ ਕੀਤਾ:

 “ਅਯੁੱਧਿਆ ਧਾਮ ਵਿੱਚ ਅੱਜ ਰਾਮ ਲਲਾ ਆਪਣੇ ਭਵਯ (ਸ਼ਾਨਦਾਰ) ਮੰਦਿਰ ਵਿੱਚ ਬਿਰਾਜਮਾਨ ਹੋਏ ਹਨ। ਇਸ ਪੁਨੀਤ ਅਵਸਰ ‘ਤੇ ਸਾਰੇ ਦੇਸ਼ਵਾਸੀਆਂ ਨੂੰ ਮੇਰੀ ਤਾਕੀਦ ਹੈ ਕਿ ਰਾਮ ਜਯੋਤੀ (Ram Jyoti) ਪ੍ਰਜਵਲਿਤ ਕਰਕੇ ਆਪਣੇ ਘਰਾਂ ਵਿੱਚ ਭੀ ਉਨ੍ਹਾਂ ਦਾ ਸੁਆਗਤ ਕਰਨ। ਜੈ ਸਿਯਾਰਾਮ!”

 

*****

ਡੀਐੱਸ/ਟੀਐੱਸ



(Release ID: 1998699) Visitor Counter : 55