ਪ੍ਰਧਾਨ ਮੰਤਰੀ ਦਫਤਰ
ਦੂਸਰੀ ਤਿਮਾਹੀ ਦੇ ਜੀਡੀਪੀ ਗ੍ਰੋਥ (GDP growth) ਅੰਕੜੇ ਭਾਰਤੀ ਅਰਥਵਿਵਸਥਾ ਦੀ ਮਜ਼ਬੂਤੀ ਅਤੇ ਦਮਦਾਰ ਸਮਰੱਥਾ ਨੂੰ ਦਰਸਾਉਂਦੇ ਹਨ: ਪ੍ਰਧਾਨ ਮੰਤਰੀ
Posted On:
30 NOV 2023 7:33PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਦੂਸਰੀ ਤਿਮਾਹੀ ਦੇ ਜੀਡੀਪੀ ਗ੍ਰੋਥ (GDP growth) ਅੰਕੜੇ ਆਲਮੀ ਪੱਧਰ ‘ਤੇ ਪਰੀਖਿਆ ਦੀ ਐਸੀ ਘੜੀ ਵਿੱਚ ਭਾਰਤੀ ਅਰਥਵਿਵਸਥਾ ਦੀ ਮਜ਼ਬੂਤੀ ਅਤੇ ਦਮਦਾਰ ਸਮਰੱਥਾ ਨੂੰ ਦਰਸਾਉਂਦੇ ਹਨ।
ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:
“ਦੂਸਰੀ ਤਿਮਾਹੀ ਦੇ ਜੀਡੀਪੀ ਗ੍ਰੋਥ (GDP growth) ਅੰਕੜੇ ਆਲਮੀ ਪੱਧਰ ‘ਤੇ ਪਰੀਖਿਆ ਦੀ ਐਸੀ ਘੜੀ ਵਿੱਚ ਭਾਰਤੀ ਅਰਥਵਿਵਸਥਾ ਦੀ ਮਜ਼ਬੂਤੀ ਅਤੇ ਦਮਦਾਰ ਸਮਰੱਥਾ ਨੂੰ ਦਰਸਾਉਂਦੇ ਹਨ। ਅਸੀਂ ਅਧਿਕ-ਤੋਂ-ਅਧਿਕ ਅਵਸਰ ਸਿਰਜਣ, ਗ਼ਰੀਬੀ ਦਾ ਤੇਜ਼ੀ ਨਾਲ ਖ਼ਾਤਮਾ ਕਰਨ, ਅਤੇ ਸਾਡੇ ਲੋਕਾਂ ਦੇ ਲਈ ‘ਈਜ਼ ਆਵ੍ ਲਿਵਿੰਗ’(‘Ease Of Living’) ਸੁਧਾਰਨ ਦੇ ਲਈ ਤੇਜ਼ ਗਤੀ ਨਾਲ ਵਿਕਾਸ ਸੁਨਿਸ਼ਚਿਤ ਕਰਨ ਦੇ ਲਈ ਪ੍ਰਤੀਬੱਧ ਹਾਂ।”
*********
ਧੀਰਜ ਸਿੰਘ
(Release ID: 1981728)
Visitor Counter : 75
Read this release in:
Gujarati
,
Manipuri
,
English
,
Urdu
,
Marathi
,
Hindi
,
Bengali
,
Assamese
,
Odia
,
Tamil
,
Telugu
,
Kannada
,
Malayalam